ਇਲੈੱਕਟ੍ਰਿਕਲ ਇੰਜੀਨੀਅਰਿੰਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: 2017 source edit |
No edit summary ਟੈਗ: 2017 source edit |
||
ਲਾਈਨ 1:
[[File:Power plant.jpg|thumb|ਇੱਕ ਪੇਚੀਦਾ ਪਾਵਰ ਸਿਸਟਮ ਦਾ ਡਿਜ਼ਾਈਨ।]]
[[File:Silego clock generator.JPG|thumb|ਇੱਕ ਇਲੈੱਕਟ੍ਰਾਨਿਕ ਸਰਕਟ।<ref>{{cite web|url=http://newscenter.lbl.gov/2016/10/06/smallest-transistor-1-nm-gate/|title=Smallest. Transistor. Ever. - Berkeley Lab|first=Sarah|last=Yang|date=6 October 2016|publisher=}}</ref>]]
'''ਬਿਜਲਈ ਇੰਜੀਨੀਅਰਿੰਗ''' (Electrical engineering) ਇੱਕ ਪੇਸ਼ਾਵਰ ਵਿਸ਼ਾ-ਖੇਤਰ ਹੈ ਜਿਹੜਾ ਕਿ ਮੁੱਖ ਤੌਰ ਤੇ ਬਿਜਲੀ, ਇਲੈੱਕਟ੍ਰੌਨਿਕਸ ਅਤੇ ਬਿਜਲਈ ਚੁੰਬਕਤਾ ਨਾਲ ਸਬੰਧ ਰੱਖਦਾ ਹੈ। ਇਹ ਵਿਸ਼ਾ-ਖੇਤਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਂਦ ਵਿੱਚ ਆਇਆ ਜਦੋਂ ਬਿਜਲਈ [[ਟੈਲੀਗ੍ਰਾਫ਼|ਟੈਲੀਗ੍ਰਾਫ਼]], [[ਟੈਲੀਫ਼ੋਨ]] ਅਤੇ [[ਇਲੈਕਟ੍ਰਿਕ ਪਾਵਰ|ਇਲੈੱਕਟ੍ਰਿਕ ਪਾਵਰ]] ਵੰਡ ਦੀ ਵਰਤੋਂ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਸਭ ਚੀਜ਼ਾਂ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਈਆਂ। [[ਟਰਾਂਜਿਸਟਰ|ਟਰਾਂਜ਼ਿਸਟਰ]] ਅਤੇ [[ਇੰਟੀਗ੍ਰੇਟਡ ਸਰਕਟ]] (I.C.) ਦੀ ਕਾਢ ਨਾਲ ਇਹ ਸਭ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਅਤੇ ਇਹਨਾਂ ਦੀ ਵਰਤੋਂ ਹਰੇਕ ਘਰ ਵਿੱਚ ਹੋਣ ਲੱਗੀ।
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਕੰਪਿਊਟਰ ਇੰਜੀਨੀਅਰਿੰਗ]]
|