"ਇਲੈੱਕਟ੍ਰਿਕਲ ਇੰਜੀਨੀਅਰਿੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
ਟੈਗ: 2017 source edit
[[File:Power plant.jpg|thumb|ਇੱਕ ਪੇਚੀਦਾ ਪਾਵਰ ਸਿਸਟਮ ਦਾ ਡਿਜ਼ਾਈਨ।]]
[[File:Silego clock generator.JPG|thumb|ਇੱਕ ਇਲੈੱਕਟ੍ਰਾਨਿਕ ਸਰਕਟ।<ref>{{cite web|url=http://newscenter.lbl.gov/2016/10/06/smallest-transistor-1-nm-gate/|title=Smallest. Transistor. Ever. - Berkeley Lab|first=Sarah|last=Yang|date=6 October 2016|publisher=}}</ref>]]
'''ਬਿਜਲਈ ਇੰਜੀਨੀਅਰਿੰਗ''' ਜਾਂ ਇਲੈੱਕਟ੍ਰਿਕਲ ਇੰਜੀਨੀਅਰਿੰਗ (Electrical engineering) ਇੱਕ ਪੇਸ਼ਾਵਰ ਵਿਸ਼ਾ-ਖੇਤਰ ਹੈ ਜਿਹੜਾ ਕਿ ਮੁੱਖ ਤੌਰ ਤੇ ਬਿਜਲੀ, ਇਲੈੱਕਟ੍ਰੌਨਿਕਸ ਅਤੇ ਬਿਜਲਈ ਚੁੰਬਕਤਾ ਨਾਲ ਸਬੰਧ ਰੱਖਦਾ ਹੈ। ਇਹ ਵਿਸ਼ਾ-ਖੇਤਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਂਦ ਵਿੱਚ ਆਇਆ ਜਦੋਂ ਬਿਜਲਈ [[ਟੈਲੀਗ੍ਰਾਫ਼|ਟੈਲੀਗ੍ਰਾਫ਼]], [[ਟੈਲੀਫ਼ੋਨ]] ਅਤੇ [[ਇਲੈਕਟ੍ਰਿਕ ਪਾਵਰ|ਇਲੈੱਕਟ੍ਰਿਕ ਪਾਵਰ]] ਵੰਡ ਦੀ ਵਰਤੋਂ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਸਭ ਚੀਜ਼ਾਂ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਈਆਂ। [[ਟਰਾਂਜਿਸਟਰ|ਟਰਾਂਜ਼ਿਸਟਰ]] ਅਤੇ [[ਇੰਟੀਗ੍ਰੇਟਡ ਸਰਕਟ]] (I.C.) ਦੀ ਕਾਢ ਨਾਲ ਇਹ ਸਭ ਚੀਜ਼ਾਂ ਬਹੁਤ ਸਸਤੀਆਂ ਹੋ ਗਈਆਂ ਅਤੇ ਇਹਨਾਂ ਦੀ ਵਰਤੋਂ ਹਰੇਕ ਘਰ ਵਿੱਚ ਹੋਣ ਲੱਗੀ।
 
ਇਲੈੱਕਟ੍ਰਿਕਲ ਇੰਜੀਨੀਅਰਿੰਗ ਨੂੰ ਅੱਗੇ ਬਹੁਤ ਸਾਰੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ [[ਬਿਜਲਾਣੂ ਤਕਨਾਲੋਜੀ|ਇਲੈੱਕਟ੍ਰੌਨਿਕਸ]], [[ਡਿਜੀਟਲ ਕੰਪਿਊਟਰ]], [[ਕੰਪਿਊਟਰ ਇੰਜੀਨੀਅਰਿੰਗ]], [[ਪਾਵਰ ਇੰਜੀਨੀਅਰਿੰਗ]], [[ਟੈਲੀਕੰਮਿਊਨੀਕੇਸ਼ਨ]], [[ਕੰਟਰੋਲ ਸਿਸਟਮ]], [[ਰੇਡੀਓ ਫ਼ਰੀਕੁਐਂਸੀ|ਰੇਡੀਓ ਫ਼ਰੀਕੁਐਂਸੀ]], [[ਸਿਗਨਲ ਪ੍ਰੋਸੈਸਿੰਗ]], [[ਇੰਸਟਰੂਮੈਂਟੇਸ਼ਨ|ਇੰਸਟਰੂਮੈਂਟੇਸ਼ਨ]] ਅਤੇ [[ਮਾਈਕ੍ਰੋਇਲੈੱਕਟ੍ਰੌਨਿਕਸ]] ਆਦਿ। ਇਹਨਾਂ ਵਿੱਚੋਂ ਬਹੁਤ ਸਾਰੇ ਖੇਤਰ ਇੱਕ ਦੂਜੇ ਨਾਲ ਅਤੇ ਹੋਰ ਇੰਜੀਨੀਅਰਿੰਗ ਖੇਤਰਾਂ ਨਾਲ ਸਬੰਧ ਰੱਖਦੇ ਹਨ, ਜਿਸ ਵਿੱਚ ਬਹੁਤ ਸਾਰੇ ਅਲੱਗ ਖ਼ਾਸ ਖੇਤਰ ਸ਼ਾਮਿਲ ਹਨ ਜਿਵੇਂ ਕਿ [[ਹਾਰਡਵੇਅਰ ਇੰਜੀਨੀਅਰਿੰਗ]], [[ਪਾਵਰ ਇਲੈੱਕਟ੍ਰੌਨਿਕਸ]], [[ਇਲੈੱਕਟ੍ਰੋਮੈਗਨੈਟਿਕਸ ਅਤੇ ਵੇਵਸ]], [[ਮਾਈਕ੍ਰੋਵੇਵ ਇੰਜੀਨੀਅਰਿੰਗ]], [[ਨੈਨੋਤਕਨਾਲੋਜੀ|ਨੈਨੋ ਤਕਨਾਲੋਜੀ]], [[ਇਲੈੱਕਟ੍ਰੋਕੈਮਿਸਟਰੀ]], ਨਵਿਆਉਣਯੋਗ ਊਰਜਾਵਾਂ ਆਦਿ।
 
 
 
==ਹਵਾਲੇ==