"ਇਲੈੱਕਟ੍ਰਿਕਲ ਇੰਜੀਨੀਅਰਿੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
ਟੈਗ: 2017 source edit
===ਪਾਵਰ===
{{Main article|ਪਾਵਰ ਇੰਜੀਨੀਅਰਿੰਗ}}
[[File:Power pole.jpg|thumb|right|[[ਬਿਜਲੀ ਵਾਲਾ ਖੰਭਾ ਜਿਸ ਵਿੱਚੋਂ ਬਿਜਲਈ ਪਾਵਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ।]]
ਪਾਵਰ ਇੰਜੀਨੀਅਰਿੰਗ ਮੁੱਖ ਤੌਰ ਤੇ [[ਇਲੈੱਕਟ੍ਰਿਕਲ ਜਨਰੇਸ਼ਨ|ਇਲੈੱਕਟ੍ਰਿਕਲ ਜਨਰੇਸ਼ਨ]] (ਬਿਜਲੀ ਪੈਦਾ ਕਰਨਾ), [[ਇਲੈੱਕਟ੍ਰਿਕਲ ਟਰਾਂਸਮਿਸ਼ਨ|ਇਲੈੱਕਟ੍ਰਿਕਲ ਟਰਾਂਸਮਿਸ਼ਨ]] (ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ), [[ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ|ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ]] (ਬਿਜਲੀ ਦੀ ਖਪਤਕਾਰਾਂ ਅਨੁਸਾਰ ਵੰਡ ਕਰਨੀ) ਅਤੇ ਇਸ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਿ [[ਟਰਾਂਸਫਾਰਮਰ|ਟਰਾਂਸਫ਼ਾਰਮਰ]], [[ਇਲੈੱਕਟ੍ਰਿਕਲ ਜਨਰੇਟਰ]], [[ਇਲੈੱਕਟ੍ਰਿਕਲ ਮੋਟਰ|ਇਲੈੱਕਟ੍ਰਿਕਲ ਮੋਟਰਾਂ]], [[ਹਾਈ ਵੋਲਟੇਜ ਇੰਜੀਨੀਅਰਿੰਗ]] ਅਤੇ [[ਪਾਵਰ ਇਲੈੱਕਟ੍ਰੌਨਿਕਸ]] ਨਾਲ ਸਬੰਧ ਰੱਖਦੀ ਹੈ। ਵਿਸ਼ਵ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਕਾਰਾਂ ਦੁਆਰਾ [[ਪਾਵਰ ਗ੍ਰਿਡ]] ਲਗਾਏ ਜਾਂਦੇ ਹਨ ਜਿੱਥੋਂ ਕਿ ਲੋੜ ਅਨੁਸਾਰ ਬਿਜਲੀ ਦੀ ਪੈਦਾਵਾਰ ਅਤੇ ਵੰਡ ਕੀਤੀ ਜਾਂਦੀ ਹੈ।