ਇਲੈੱਕਟ੍ਰਿਕਲ ਇੰਜੀਨੀਅਰਿੰਗ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
ਟੈਗ: 2017 source edit
ਲਾਈਨ 13:
ਪਾਵਰ ਇੰਜੀਨੀਅਰਿੰਗ ਮੁੱਖ ਤੌਰ ਤੇ [[ਇਲੈੱਕਟ੍ਰਿਕਲ ਜਨਰੇਸ਼ਨ|ਇਲੈੱਕਟ੍ਰਿਕਲ ਜਨਰੇਸ਼ਨ]] (ਬਿਜਲੀ ਪੈਦਾ ਕਰਨਾ), [[ਇਲੈੱਕਟ੍ਰਿਕਲ ਟਰਾਂਸਮਿਸ਼ਨ|ਇਲੈੱਕਟ੍ਰਿਕਲ ਟਰਾਂਸਮਿਸ਼ਨ]] (ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ), [[ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ|ਇਲੈੱਕਟ੍ਰਿਕਲ ਡਿਸਟ੍ਰੀਬਿਊਸ਼ਨ]] (ਬਿਜਲੀ ਦੀ ਖਪਤਕਾਰਾਂ ਅਨੁਸਾਰ ਵੰਡ ਕਰਨੀ) ਅਤੇ ਇਸ ਨਾਲ ਸਬੰਧਿਤ ਮਸ਼ੀਨਾਂ ਜਿਵੇਂ ਕਿ [[ਟਰਾਂਸਫਾਰਮਰ|ਟਰਾਂਸਫ਼ਾਰਮਰ]], [[ਇਲੈੱਕਟ੍ਰਿਕਲ ਜਨਰੇਟਰ]], [[ਇਲੈੱਕਟ੍ਰਿਕਲ ਮੋਟਰ|ਇਲੈੱਕਟ੍ਰਿਕਲ ਮੋਟਰਾਂ]], [[ਹਾਈ ਵੋਲਟੇਜ ਇੰਜੀਨੀਅਰਿੰਗ]] ਅਤੇ [[ਪਾਵਰ ਇਲੈੱਕਟ੍ਰੌਨਿਕਸ]] ਨਾਲ ਸਬੰਧ ਰੱਖਦੀ ਹੈ। ਵਿਸ਼ਵ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਕਾਰਾਂ ਦੁਆਰਾ [[ਪਾਵਰ ਗ੍ਰਿਡ]] ਲਗਾਏ ਜਾਂਦੇ ਹਨ ਜਿੱਥੋਂ ਕਿ ਲੋੜ ਅਨੁਸਾਰ ਬਿਜਲੀ ਦੀ ਪੈਦਾਵਾਰ ਅਤੇ ਵੰਡ ਕੀਤੀ ਜਾਂਦੀ ਹੈ। ਖਪਤਕਾਰ ਗ੍ਰਿਡ ਤੋਂ ਬਿਜਲੀ ਦੀ ਖਰੀਦ ਕਰਦੇ ਸਨ ਕਿਉਂਕਿ ਆਪਣੇ ਕੋਲੋਂ ਬਿਜਲੀ ਬਣਾਉਣ ਲਈ ਬਹੁਤ ਖ਼ਰਚ ਕਰਨਾ ਪੈਂਦਾ ਹੈ।<ref name="UNESCO"/> ਇਸ ਪ੍ਰਬੰਧ ਨੂੰ ''ਆਨ-ਗ੍ਰਿਡ'' ਪਾਵਰ ਸਿਸਟਮ ਕਿਹਾ ਜਾਂਦਾ ਜਿਸ ਵਿੱਚ ਖਪਤਕਾਰ ਵੱਧ ਪਾਵਰ ਨੂੰ ਗ੍ਰਿਡ ਨੂੰ ਦੇ ਸਕਦੇ ਹਨ ਅਤੇ ਲੋੜੀਂਦੀ ਪਾਵਰ ਗ੍ਰਿਡ ਤੋਂ ਲੈ ਸਕਦੇ ਹਨ। ਭਵਿੱਖ ਵਿੱਚ ਉਪਗ੍ਰਹਿ ਤੋਂ ਚੱਲਣ ਵਾਲੇ ਪਾਵਰ ਸਿਸਟਮ ਵੀ ਚਲਾਏ ਜਾਣਗੇ ਜਿਸ ਵਿੱਚ ਕਿਸੇ ਘਟਨਾ ਕਾਰਨ ਹੋਈ ਬਿਜਲੀ ਦੀ ਅਣਹੋਂਦ ਨੂੰ ਪੂਰਾ ਕੀਤਾ ਜਾ ਸਕੇਗਾ।
 
===ਕੰਟਰੋਲ===
 
{{Main article|ਕੰਟਰੋਲ ਇੰਜੀਨੀਅਰਿੰਗ}}
[[File:Space Shuttle Columbia launching.jpg|thumb|right|ਕੰਟਰੋਲ ਕਿਸੇ [[ਸਪੇਸ ਉਡਾਣ]] ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ।]]
[[ਕੰਟਰੋਲ ਇੰਜੀਨੀਅਰਿੰਗ]] ਮੁੱਖ ਤੌਰ ਤੇ ਵੱਖ-ਵੱਖ [[ਡਾਈਨੈਮਿਕ ਸਿਸਟਮ|ਡਾਈਨੈਮਿਕ ਸਿਸਟਮਾਂ]] ਅਤੇ ਅਤੇ [[ਕੰਟਰੋਲਰ (ਕੰਟਰੋਲ ਥਿਊਰੀ)|ਕੰਟਰੋਲਰਾਂ]] ਦੇ ਡਿਜ਼ਾਈਨ ਦੀ [[ਗਣਿਤਿਕ ਮਾਡਲ|ਮਾਡਲਿੰਗ]] ਉੱਪਰ ਕੇਂਦਰਿਤ ਹੁੰਦੀ ਹੈ ਜਿਹੜੇ ਕਿ ਸਿਸਟਮ ਨੂੰ ਲੋੜੀਂਦੇ ਢੰਗ ਨਾਲ ਚਲਾਉਂਦੇ ਹਨ।
 
==ਹਵਾਲੇ==