"ਇਲੈੱਕਟ੍ਰਿਕਲ ਇੰਜੀਨੀਅਰਿੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਟੈਗ: 2017 source edit
[[File:Space Shuttle Columbia launching.jpg|thumb|right|ਕੰਟਰੋਲ ਕਿਸੇ [[ਸਪੇਸ ਉਡਾਣ]] ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ।]]
[[ਕੰਟਰੋਲ ਇੰਜੀਨੀਅਰਿੰਗ]] ਮੁੱਖ ਤੌਰ ਤੇ ਵੱਖ-ਵੱਖ [[ਡਾਈਨੈਮਿਕ ਸਿਸਟਮ|ਡਾਈਨੈਮਿਕ ਸਿਸਟਮਾਂ]] ਅਤੇ ਅਤੇ [[ਕੰਟਰੋਲਰ (ਕੰਟਰੋਲ ਥਿਊਰੀ)|ਕੰਟਰੋਲਰਾਂ]] ਦੇ ਡਿਜ਼ਾਈਨ ਦੀ [[ਗਣਿਤਿਕ ਮਾਡਲ|ਮਾਡਲਿੰਗ]] ਉੱਪਰ ਕੇਂਦਰਿਤ ਹੁੰਦੀ ਹੈ ਜਿਹੜੇ ਕਿ ਸਿਸਟਮ ਨੂੰ ਲੋੜੀਂਦੇ ਢੰਗ ਨਾਲ ਚਲਾਉਂਦੇ ਹਨ।
 
ਕੰਟਰੋਲ ਇੰਜੀਨੀਅਰ ਕੰਟਰੋਲ ਸਿਸਟਮ ਨੂੰ ਡਿਜ਼ਾਈਨ ਕਰਨ ਸਮੇਂ [[ਫ਼ੀਡਬੈਕ|ਫ਼ੀਡਬੈਕ]] ਦਾ ਇਸਤੇਮਾਲ ਕਰਦੇ ਹਨ। ਉਦਾਹਰਨ ਲਈ ਇੱਕ [[ਕਾਰ]] ਜਿਸ ਵਿੱਚ [[ਕਰੂਜ਼ ਕੰਟਰੋਲ|ਕਰੂਜ਼ ਕੰਟਰੋਲ]] ਦੀ ਸੁਵਿਧਾ ਹੋਵੇ, ਕਾਰ ਦੀ ਗਤੀ ਨੂੰ ਲਗਾਤਾਰ ਜਾਂਚਿਆ ਜਾਂਦਾ ਹੈ ਅਤੇ ਸਿਸਟਮ ਨੂੰ ਵਾਪਸ ਭੇਜਿਆ ਜਾਂਦਾ ਹੈ ਜਿਹੜਾ ਕਿ ਇੰਜਣ ਦੁਆਰਾ ਮੁਹੱਈਆ ਕਰਵਾਈ ਜਾ ਰਹੀ [[ਪਾਵਰ (ਭੌਤਿਕ ਵਿਗਿਆਨ)|ਪਾਵਰ]] ਨੂੰ ਉਸ ਅਨੁਸਾਰ ਵੱਧ-ਘੱਟ ਕਰਦਾ ਹੈ। ਜਦੋਂ ਕਿਤੇ ਵੀ ਲਗਾਤਾਰ ਫ਼ੀਡਬੈਕ ਮੌਜੂਦ ਹੈ, [[ਕੰਟਰੋਲ ਥਿਊਰੀ]] ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਉਹ ਸਿਸਟਮ ਫ਼ੀਡਬੈਕ ਦੇ ਅਨੁਸਾਰ ਕਿਵੇਂ ਕੰਮ ਕਰੇ।
 
==ਹਵਾਲੇ==