ਮੱਧਕਾਲੀਨ ਪੰਜਾਬੀ ਸਾਹਿਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 85:
:(ਕਾਦਰਯਾਰ, ਪੂਰਨ ਭਗਤ)
==== ਔਰਤ ਦੀ ਪ੍ਰਸੰਸਾ ====
ਮੱਧਕਾਲ ਦੇ ਪੰਜਾਬੀ ਸਾਹਿਤ ਦੇ ਕਈ ਰੂਪਾਕਾਰਾਂ ਵਿੱਚ ਔਰਤ ਦੀ ਪ੍ਰਸੰਸਾਪ੍ਰਸ਼ੰਸਾ ਕੀਤੀ ਗਈ ਹੈ। ਉਸਨੂੰ ਵਡਿਆਇਆ ਗਿਆ ਹੈ। ਖਾਸ ਕਰਕੇ ਗੁਰਮਤਿ ਕਾਵਿ ਵਿੱਚ ਔਰਤ ਨੂੰ ਉੱਚ ਦਰਜੇ ਦਾ ਸਥਾਨ ਪ੍ਰਾਪਤ ਹੈ ਸਿੱਖ ਗੁਰੂ ਔਰਤ ਦੀ ਨਿਰਾਦਰੀ ਦੇ ਵਿਰੁੱਧ ਸਨ।
:ਸੋ ਕੋ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥
(ਗੁਰੂ ਨਾਨਕ ਦੇਵ ਜੀ)