"ਨਾਟਕ" ਦੇ ਰੀਵਿਜ਼ਨਾਂ ਵਿਚ ਫ਼ਰਕ

No change in size ,  2 ਸਾਲ ਪਹਿਲਾਂ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਪ੍ਰੋ. ਪਿਆਰਾ ਸਿੰਘ ਅਨੁਸਾਰ,
     i.       ਇਕਾਂਗੀ ਆਕਾਰ ਵਿਚ ਸੰਖੇਪ ਹੋਣੀ ਚਾਹੀਦੀ ਹੈ।  
   ii.       ਇਹ ਅੱਧੇ ਜਾਂ ਪੌਣੇ ਘੰਟੇ ਦੇ ਸਮੇਂ ਵਿਚ ਸਮਾਪਤ ਹੋਣਾਹੋਣੀ ਚਾਹੀਦਾਚਾਹੀਦੀ ਹੈ।  
  iii.       ਇਸ ਵਿਚ ਜੀਵਨ ਦੀ ਕਿਸੇ ਇਕ ਮੂਲ ਸਮੱਸਿਆਂ ਘਟਨਾ, ਵਿਚਾਰ ਦੇ ਕਿਸੇ ਖ਼ਾਸ ਪਲ ਨੂੰ ਇਸ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਦਰਸ਼ਕ ਇਸ ਤੋਂ ਪ੍ਰਭਾਵਿਤ ਹੋ ਸਕੇ।  
  iv.       ਇਕਾਂਗੀਕਾਰ ਆਪਣੀ ਅਨੁਭੂਤੀ ਤੇ ਪ੍ਰਗਟਾਅ ਵਿਚ ਸਮਾਨਯੋਜਕ ਸਥਾਪਤ ਕਰੇ।  
   v.       ਇਸ ਵਿਚ ਪਾਤਰਾਂ, ਘਟਨਾਵਾਂ, ਤੇ ਪ੍ਰਸੰਗਾਂ ਦੀ ਗਿਣਤੀ ਵਧੇਰੇ ਨਹੀਂ ਹੋਣੀ ਚਾਹੀਦੀ।  
  vi.        ਇਸ ਦੀ ਅਦਾਕਾਰੀ ਉੱਚ ਦਰਜ਼ੇ ਦੀ ਹੋਵੇ।  
 vii.        ਇਸ ਵਿਚ ਰੰਗ ਸੰਕਤਾ ਦੀ ਵਰਤੋਂ ਵਿਚ ਸੱਪਸ਼ਟਤਾ ਜ਼ਰੂਰੀ ਹੈ।
 
=== ਪੂਰਾ ਨਾਟਕ ===
ਪੂਰੇ ਨਾਟਕ ਵਿਚ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਦ੍ਰਿਸ਼ਗਤ ਵਰਗ ਵੰਡ ਕਰਕੇ ਅਭਿਨੇਤਾਵਾਂ ਦੁਆਰਾ ਰੰਗਮੰਚ ਉੱਪਰ ਅੰਕਾ ਵਿਚ ਪੂਰਾ ਨਾਟਕ ਪੇਸ਼ ਕੀਤਾ ਜਾਂਦਾ ਹੈ। ਪੂਰਾ ਨਾਟਕ ਨਾਟਕ ਦੇ ਬਾਕੀ ਰੂਪਾ ਵਾਂਗ ਸਾਂਝੇ ਤੱਤਾ ਵਾਲਾ ਹੀ ਹੁੰਦਾ ਹੈ ਪੂਰੇ ਨਾਟਕ ਵਿਚ ਅਭਿਨੇਤਾਵਾਂ ਦੁਆਰਾ ਜੀਵਨ ਦੇ ਅਨੁਕਰਨ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਪਾਤਰਾਂ ਦੁਆਰਾ ਬਿਆਨ ਕੀਤੀ ਜਾਂਦੀ ਕਹਾਣੀ ਨੂੰ ਸਿਖਰਾਂ ਦੀ ਨੋਕ ਤੱਕ ਪਹੰਚੁਣ ਤੋਂ ਬਾਅਦ ਇਕ ਦਮਕਹਾਣੀ ਦਾ ਵਹਾਅ ਥੱਲੇ ਡਿਗੱਦਾ ਹੈ ਜਿਸ ਨਾਲ ਸਾਰੀਆਂ ਗੁੰਝਲਾਂ ਸੁਲਝ ਜਾਂਦੀਆਂ ਹਨ। ਪੂਰੇ ਨਾਟਕ ਵਿਚ ਵੱਡੀਆਂ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਸ ਵਿਚ ਦੋ ਨਿੱਕੀਆਂ-ਨਿੱਕੀਆਂ ਘਟਨਾਵਾਂ ਵੱਡੀ ਘਟਨਾ ਨਾਲ ਪਾਤਰਾਂ ਨੂੰ ਜੋੜਦੀਆਂ ਹਨ ਅਤੇ ਨਾਟਕ ਵਿਚ ਗੁੰਝਲਤਾ ਅਤੇ ਰੌਚਕਤਾ ਪੈਦਾ ਕਰਦੀਆਂ ਹਨ। ਪੂਰੇ ਨਾਟਕ ਵਿਚ ਸਮਾਜ ਦੀਆਂ ਆਰਥਿਕ, ਰਾਜਨੀਤਿਕ ਤੇ ਸਮਾਜਿਕ ਸਮੱਸਿਆਂ ਨੂੰ ਬਾਖ਼ੂਬੀ ਢੰਗ ਨਾਲ ਬਹੁ-ਝਾਕੀਆਂ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਆਧੁਨਿਕ ਸਮੇਂ ਵਿਚ ਲਾਈਟ, ਸਾਊਂਡ, ਮਿਊਜਿਕ ਸਿਸਟਮ ਵਰਗੇ ਉਪਕਰਨਾਂ ਨਾਲ ਨਾਟਕ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ ਕਿੳਂਕਿ ਇਕੋਂ ਸਮੇਂ ਵਿਚ ਇਕ ਤੋਂ ਵੱਧ ਦ੍ਰਿਸ਼ ਤਿਆਰ ਕੀਤੇ ਜਾ ਸਕਦੇ ਹਨ ਅਤੇ ਲਾਈਟ ਦੀ ਮਦਦ ਨਾਲ ਦ੍ਰਿਸ਼ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ। ਪੂਰੇ ਨਾਟਕ ਵਿਚ ਕਹਾਣੀ ਦਾ ਫੈਲਾਅ ਹੋਣ ਕਰਕੇ ਵੱਧ ਸਮਾਂ ਲਗਦਾ ਹੈ। ਪੂਰਾ ਨਾਟਕ ਜੀਵਨ ਦਾ ਭਰਵਾਂ ਸੰਪੂਰਨ ਦ੍ਰਿਸ਼ ਪੇਸ਼ ਕਰਦਾ ਹੈ। ਇਸ ਲਈ ਪੂਰੇ ਨਾਟਕ ਨੂੰ ਜੀਵਨ ਦਾ ਭੂ-ਦ੍ਰਿਸ ਕਹਿੰਦੇ ਹਨ। <ref>{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=59|quote=|via=}}</ref>
14

edits