ਸਾਵਾ ਮਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 23:
 
== ਪਰਸੂੂੂਤੀ ==
ਇਹ ਸਾਲ ਵਿਚ ਸਿਰਫ ਇੱਕੋ ਵਾਰ ਪਰਸੂਤੀ ਕਰਦੇ ਹਨ ਜੋ ਕਿ ਬਸੰਤ ਰੁੱਤੇ ਸ਼ੁਰੂ ਹੁੰਦਾ ਹੈ ਭਾਵ ਇਹ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਜੁਲਾਈ ਤਕ ਆਲ੍ਹਣਾ ਬਣਾਉਂਦੇ ਹਨ ਤੇ ਇਨ੍ਹਾਂ ਦਾ ਆਲ੍ਹਣਾ ਭੌਂ 'ਤੇ ਹੀ ਹੁੰਦਾ ਹੈ। ਇਨ੍ਹਾਂ ਦੇ ਪਰਸੂਤੀ ਦਾ ਇਲਾਕਾ [[ਤਿੱਬਤੀ ਪਠਾਰ|ਤਿੱਬਤੀ]]-ਕਿੰਙਾਈ ਪਠਾਰ ਹੈ। ਜ਼ਿਆਦਾਤਰ ਤਾਂ ਇਹ ਜੋੜਾ ਜੋੜਾ ਹੀ ਪਰਸੂਤੀ ਕਰਦਾ ਹੈ ਪਰ ਇਨ੍ਹਾਂ ਦੇ ਝੁੰਡਾਂ ਵਿਚ ਰਹਿਣ ਕਾਰਨ ਕਈ ਵਾਰ ਇਕ ਨਰ ਦੀਆਂ ਦੋ ਮਾਦਾਵਾਂ ਹੋ ਸਕਦੀਆਂ ਹਨ। ਮਾਦਾ ਇਕ ਵਾਰ ੩-੮ ਆਂਡੇ ਦੇਂਦੀ ਹੈ। ਕਰੀਬਨ ੧ ਮਹੀਨਾ ਆਂਡਿਆਂ ਤੇ ਬਹਿਣ ਮਗਰੋਂ ਬੱਚੇ ਆਂਡਿਆਂ ਚੋਂ ਬਾਹਰ ਨਿਕਲ ਆਉਂਦੇ ਹਨ ਅਤੇ ੨ ਮਹੀਨਿਆਂ ਦੀ ਉਮਰੇ ਆਵਦੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾਉਂਦੇ ਹਨ। ਨਰ ਜਵਾਕ ਅਤੇ ਮਾਦਾ ਜਵਾਕ ਦੋਵੇਂ ੩ ਸਾਲ ਦੀ ਉਮਰ ਤੱਕ ਪੂਰੇ ਬਾਲਗ ਹੋਕੇ ਪਰਸੂਤੀ ਕਰਨ ਲਈ ਤਿਆਰ ਹੋ ਜਾਂਦੇ ਹਨ। <ref>{{Cite web|url=https://en.wikipedia.org/wiki/Bar-headed_goose|title=ਅੰਗਰੇਜ਼ੀ ਵਿਕੀਪੀਡੀਆ Bar Headed Goose|last=|first=|date=|website=|publisher=|access-date=}}</ref>
 
==ਗੈਲਰੀ==