"ਸਾਵਾ ਮਘ" ਦੇ ਰੀਵਿਜ਼ਨਾਂ ਵਿਚ ਫ਼ਰਕ

ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਇਸਦੀ ਖੁਰਾਕ ਮੱਛੀਆਂ, ਕੀੜੇ-ਮਕੌੜੇ, ਪੱਤੇ, ਜੜਾਂ, ਸੁੱਕੇ ਫ਼ਲ [[ਮੂੰਗਫਲੀ]], ਪਿਸਤੇ ਵਗੈਰਾ, ਮਕੱਈ, [[ਕਣਕ]], [[ਝੋਨਾ]], ਜੌਂ ਆਦਿ, ਭਾਵ ਕਿ ਇਹ [[ਮਾਸਾਹਾਰੀ]] ਤੇ [[ਸ਼ਾਕਾਹਾਰੀ|ਸ਼ਾਕਾਹਾਰੀ]] ਦੋਆਂ ਰਕਮਾਂ ਦੀ ਖੁਰਾਕ ਖਾ ਸਕਦਾ ਹੈ। ਪਰ ਇਹ ਖੁਦ ਵੀ ਲਾਲ ਲੂੰਬੜੀਆਂ ਤੇ ਸੁਨਹਿਰੀ ਉਕਾਬ ਦਾ ਸ਼ਿਕਾਰ ਬਣ ਜਾਂਦਾ ਹੈ।
 
== ਪਰਸੂੂੂਤ ==
== ਪਰਸੂੂੂਤੀ ==
ਇਹ ਸਾਲ ਵਿਚ ਸਿਰਫ ਇੱਕੋ ਵਾਰ ਪਰਸੂਤੀਪਰਸੂਤ ਕਰਦੇ ਹਨ ਜੋ ਕਿ ਬਸੰਤ ਰੁੱਤੇ ਸ਼ੁਰੂ ਹੁੰਦਾ ਹੈ ਭਾਵ ਇਹ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਜੁਲਾਈ ਤਕ ਆਲ੍ਹਣਾ ਬਣਾਉਂਦੇ ਹਨ ਤੇ ਇਨ੍ਹਾਂ ਦਾ ਆਲ੍ਹਣਾ ਭੌਂ 'ਤੇ ਹੀ ਹੁੰਦਾ ਹੈ। ਇਨ੍ਹਾਂ ਦੇ ਪਰਸੂਤੀਪਰਸੂਤ ਦਾ ਇਲਾਕਾ [[ਤਿੱਬਤੀ ਪਠਾਰ|ਤਿੱਬਤੀ]]-ਕਿੰਙਾਈ ਪਠਾਰ ਹੈ। ਜ਼ਿਆਦਾਤਰ ਤਾਂ ਇਹ ਜੋੜਾ ਜੋੜਾ ਹੀ ਪਰਸੂਤੀਪਰਸੂਤ ਕਰਦਾ ਹੈ ਪਰ ਇਨ੍ਹਾਂ ਦੇ ਝੁੰਡਾਂ ਵਿਚ ਰਹਿਣ ਕਾਰਨ ਕਈ ਵਾਰ ਇਕ ਨਰ ਦੀਆਂ ਦੋ ਮਾਦਾਵਾਂ ਹੋ ਸਕਦੀਆਂ ਹਨ। ਮਾਦਾ ਇਕ ਵਾਰ ੩-੮ ਆਂਡੇ ਦੇਂਦੀ ਹੈ। ਕਰੀਬਨ ੧ ਮਹੀਨਾ ਆਂਡਿਆਂ ਤੇ ਬਹਿਣ ਮਗਰੋਂ ਬੱਚੇ ਆਂਡਿਆਂ ਚੋਂ ਬਾਹਰ ਨਿਕਲ ਆਉਂਦੇ ਹਨ ਅਤੇ ੨ ਮਹੀਨਿਆਂ ਦੀ ਉਮਰੇ ਆਵਦੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾਉਂਦੇ ਹਨ। ਨਰ ਜਵਾਕ ਅਤੇ ਮਾਦਾ ਜਵਾਕ ਦੋਵੇਂ ੩ ਸਾਲ ਦੀ ਉਮਰ ਤੱਕ ਪੂਰੇ ਬਾਲਗ ਹੋਕੇ ਪਰਸੂਤੀਪਰਸੂਤ ਕਰਨ ਲਈ ਤਿਆਰ ਹੋ ਜਾਂਦੇ ਹਨ। <ref>{{Cite web|url=https://en.wikipedia.org/wiki/Bar-headed_goose|title=ਅੰਗਰੇਜ਼ੀ ਵਿਕੀਪੀਡੀਆ Bar Headed Goose|last=|first=|date=|website=|publisher=|access-date=}}</ref>
 
==ਗੈਲਰੀ==