ਬਿਜੜਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 21:
}}
 
'''ਬਿਜੜਾ ''' (en:Baya weaver) ਇੱਕ ਬੁਣਕਰ ਪੰਛੀ ਹੈ ਜੋ ਆਪਣੇ ਆਹਲਣੇ ਬੇਹੱਦ ਸਲੀਕੇ ਨਾਲ ਬਣਾ ਕੇ ਉਹਨਾਂ ਵਿੱਚ ਬਸੇਰਾ ਕਰਦਾ ਹੈ ਅਤੇ ਆਂਡੇ ਬੱਚੇ ਦੇ ਕੇ ਆਪਣੀ ਅਣਸ ਅੱਗੇ ਤੋਰਦਾ ਹੈ । ਇਹ ਜਿਆਦਾਤਰਬਿਜੜਾ [[ਭਾਰਤੀ ਉਪ ਮਹਾਂਦੀਪਉਪਮਹਾਂਦੀਪ|ਭਾਰਤੀ]] ਉਪ-ਮਹਾਂਦੀਪ ਅਤੇ ਦੱਖਣੀ-ਪੂਰਬੀ [[ਦਖਣ ਪੂਰਬੀ ਏਸ਼ੀਆ|ਏਸ਼ੀਆ]] ਵਿੱਚਦੇ ਮਿਲਣਦੇਸਾਂ ਵਾਲਾਵਿਚ ਪੰਛੀਪਾਇਆ ਹੈਜਾਂਦਾ ਹੈ। ਘਾਹ-ਕਾਹੀ ਵਾਲੇਚਰਾਂਦਾਂ, ਖੇਤਾਂ ਖਲਿਆਣਾ ਅਤੇ ਨਦੀਆਂ , ਨਹਿਰਾਂ-ਨਾਲਿਆਂ ਅਤੇ ਢਾਬਾਂ ਆਦਿ ਪਾਣੀ ਵਾਲੀਆਂ ਥਾਂਵਾਂ ਕਿਨਾਰੇਦੇ ਇਹਨਾਂਕੰਢੀਂ ਦੀਆਂਇਹਦੀਆਂ ਡਾਰਾਂ ਆਮ ਮਿਲਦੀਆਂਵੇਖੀਆਂ ਹਨਜਾ ਸਕਦੀਆਂ ਹਨ। ਇਹ ਇਹਨਾਂਰੁੱਖਾਂ-ਕਾਨਿਆਂ ਥਾਂਵਾਂਨਾਲ ਤੇਲਮਕਦੇ ਉਗਣਆਵਦੇ ਵਾਲੀਬੀਨ ਘਾਹ,ਵਰਗੇ ਕਾਹੀਆਲ੍ਹਣੇ ਅਤੇਬਣਾਉਣ ਦੱਭਕਰਕੇ ਆਦਿਮਸ਼ਹੂਰ ਤੋਂਹੈ। ਦਰਖ਼ਤਾਂਇਹ ਨਾਲਆਵਦੇ ਲਮਕਣਆਲ੍ਹਣੇ ਵਾਲੇਘਾਹ ਬੀਨਅਤੇ ਨੁਮਾਦੱਭ ਖੂਬਸੂਰਤਦੇ ਆਹਲਣੇਕੱਖਾਂ ਬਣਾਉਣਤੋਂ ਲਈ ਮਸ਼ਹੂਰਬਣਾਉਂਦਾ ਹੈ। ਇਸ ਪੰਛੀ ਦੀਆਂਦੇ ਗਾੜੀ ਤਿੰਨ ਉੱਪਮੁੱਖ ਜਾਤੀਆਂ ਮਸ਼ਹੂਰਖੱਲ੍ਹਣੇ ਹਨ । ''ਫਿਲੀਪੀਨਸ''ਨਾਮ ਦੀ ਉਪਜਾਤੀ [[ਭਾਰਤ]] ਦੇ ਜਿਆਦਾਤਰ ਬਹੁਤਿਆਂ ਭਾਗਾਂ ਵਿੱਚਵਿਚ ਮਿਲਦੀਫਿਲੀਪੀਨਸ ਨਾਂਅ ਦਾ ਖੱਲ੍ਹਣਾ ਮਿਲਦਾ ਹੈ ਜਦ ਕਿ ''ਬਰਮਾਨਿਕਸ'' ਨਾਮਨਾਮੀ ਦੀਖੱਲ੍ਹਣਾ ਉਪਜਾਤੀ[[ਦੱਖਣ]] ਦੱਖਾਣਏਸ਼ੀਆ ਪੂਰਬੀਦੇ ਏਸ਼ੀਆਚੜ੍ਹਦੇ ਵਿੱਚਪਾਸੇ ਵਾਲੇ ਟਾਪੂਆਂ ਵਿਚ ਪੈ ਜਾਂਦੀਜਾਂਦਾ ਹੈ। ਦਖਣਦੱਖਣ ਪੱਛਮੀ ਭਾਰਤਭਾਰਤੀ ਖਿੱਤੇ ਦੀਵਿਚਲੇ ਜਾਤੀਬਿਜੜੇ ਦਾ ਰੰਗ ਕੁਝ ਗੂੜ੍ਹਾਗਾੜ੍ਹਾ ਹੁੰਦਾ ਹੈ ਅਤੇ ਇਸਨੂੰ ''ਤਰਾਵਨਕੋਰੀਨਸਿਸ ''ਦੇ ਨਾਮਨਾਂਅ ਨਾਲ ਜਾਣਿਆਸੱਦਦੇ ਜਾਂਦਾ ਹੈ । <ref name="rasmussen">{{cite book|author=Rasmussen, P.C. & Anderton, J.C. |year= 2005 |title=The Birds of South Asia. The Ripley Guide. Volume 2|publisher=Smithsonian Edition and Lynx Edicions|page=579}}</ref>ਹਨ। 
 
ਜਾਣ-ਪਛਾਣ
 
ਇਸ ਚਿੜੀ ਜਿੱਡੇ ਪੰਛੀ ਦੀ ਲੰਮਾਈ ੧੫ ਸੈਮੀ ਅਤੇ ਵਜ਼ਨ ਢਾਈ-ਤਿੰਨ ਤੋਲੇ ਹੁੰਦਾ ਹੈ। ਪਰਸੂਤ ਤੋਂ ਬਾਅਦ ਵਾਲੇ ਵੇਲੇ ਨਰ-ਮਾਦਾ ਆਮ ਚਿੜੀਆਂ ਵਾਂਙੂੰ ਹੀ ਦਿਸਦੇ ਹਨ, ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦਾ ਰੰਗ ਫਿੱਕਾ ਭੂਰਾ ਤੇ ਉੱਤੇ ਗਾੜ੍ਹੀਆਂ ਭੂਰੀਆਂ ਲਕੀਰਾਂ ਹੁੰਦੀਆਂ ਹਨ। ਬਹਾਰ ਦੇ ਮੌਸਮ ਵਿਚ ਨਰ ਆਵਦਾ ਰੰਗ ਵਟਾ ਕੇ ਚਮਕਦਾਰ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦਾ ਸਿਰ ਖੱਟਾ ਤੇ ਅੱਖਾਂ 'ਤੇ ਗਾੜ੍ਹੀ ਭੂਰੀ ਪੱਟੀ ਬਣ ਜਾਂਦੀ ਹੈ। ਪਰ ਤੇ ਮੋਢੇ ਗਾੜ੍ਹੇ ਭੂਰੇ ਤੇ ਉੱਤੇ ਖੱਟੀਆਂ ਲਕੀਰਾਂ ਬਣ ਜਾਂਦੀਆਂ ਹਨ। ਆਮ ਦਿਨਾਂ ਵਿਚ ਇਹ 'ਚਿਟ-ਚਿਟ-ਚਿਟ' ਕਰਦੇ ਜਦਕਿ ਪਰਸੂਤ ਵੇਲੇ ਇਹ ‘ਚੀਂ-ਚੀਂ-ਚੀਂ’ ਕਰਕੇ ਬੜਾ ਰੌਲਾ ਪਾਉਂਦੇ ਹਨ।
 
ਖੁਰਾਕ
 
ਇਹ ਦਾਣੇ ਅਤੇ ਕੀਟ-ਪਤੰਗੇ ਦੋਵਾਂ ਤਰਾਂ ਦੀ ਖੁਰਾਕ ਖਾਂਦਾ ਹੈ। ਇਹ ਦਰਖ਼ਤ ਅਤੇ ਭੌਂ ਦੋਵਾਂ ਥਾਵਾਂ ਤੋਂ ਬੀਅ ਚੁਗਕੇ ਖਾਂਦਾ ਹੈ। ਇਹ ਕਈ ਵੇਰਾਂ ਝੁੰਡਾਂ ਦੇ ਝੁੰਡ ਜਾਕੇ ਖਲੋਤੇ ਝੋਨੇ ਨੂੰ ਬੜਾ ਨੁਕਸਾਨ ਪਹੁੰਚਾਉਂਦੇ ਹਨ ਅਤੇ ਖੇਤਾਂ ਵਿਚ ਉੱਗਦੇ ਹੋਏ ਬੀਆਂ ਨੂੰ ਵੀ ਚੁਗਦੇ ਹਨ। ਨਿੱਕੇ-ਨਿੱਕੇ ਕੀਟ-ਪਤੰਗਿਆਂ ਤੋਂ ਲੈ ਕੇ ਇਹ ਤਿਤਲੀਆਂ ਤੇ ਡੱਡੀਆਂ-ਮੱਛੀਆਂ ਦੇ ਪੂੰਗ ਵੀ ਖਾਂਦੇ ਹਨ।
 
ਪਰਸੂਤ
 
ਬਿਜੜੇ ਦਾ ਪਰਸੂਤ ਵੇਲਾ ਬਹਾਰ ਦਾ ਮੌਸਮ ਹੁੰਦਾ ਹੈ। ਆਂਡੇ ਦੇਣ ਲਈ ਆਲ੍ਹਣਾ ਹਮੇਸ਼ਾ ਨਰ ਬਿਜੜਾ ਹੀ ਬਣਾਉਂਦਾ ਹੈ। ਬਿਜੜਾ ਆਵਦਾ ਆਲ੍ਹਣਾ ਹਮੇਸ਼ਾ ਓਥੇ ਬਣਾਉਂਦਾ ਹੈ ਜਿੱਥੇ ਚੋਗੇ ਦੀ ਘਾਟ ਨਾ ਹੋਵੇ, ਆਲ੍ਹਣਾ ਬਣਾਉਣ ਲਈ ਕੱਖ ਕਾਣ ਲੈਣ ਦੂਰ ਨਾ ਜਾਣਾ ਪਵੇ ਤੇ ਮੁੱਖ ਗੱਲ ਪਾਣੀ ਦਾ ਲਾਗਾ ਹੋਵੇ। ਇਹ ਝੋਨੇ, ਘਾਹ ਅਤੇ ਦੱਭ ਵਗੈਰਾ ਦਿਆਂ ਪੱਤਿਆਂ ਨੂੰ ਵਰਤਕੇ ਬੀਨ ਵਰਗਾ ਬਹੁਤ ਸੋਹਣਾ ਆਲ੍ਹਣਾ ਉਣਦਾ ਹੈ। ਇਕ ਬਿਜੜਾ ੩-੫ ਆਲ੍ਹਣੇ ਬਣਾਉਂਦਾ ਹੈ ਅਤੇ ਪਹਿਲੋਂ ਸਾਰਿਆਂ ਨੂੰ ਅੱਧੇ-ਅੱਧੇ ਬਣਾ ਕੇ ਉੱਤੇ ਬਹਿਕੇ ਮਾਦਾਵਾਂ ਨੂੰ ਰਿਝਾਉਣ ਲਈ ਚੀਂ ਚੀਂ ਕਰਦਾ ਤੇ ਪਰ ਫੜ-ਫੜਾਉਂਦਾ ਹੈ। ਜੇ ਕਿਸੇ ਮਾਦਾ ਨੂੰ ਆਲ੍ਹਣਾ ਪਸੰਦ ਆ ਜਾਂਦਾ ਹੈ ਤਾਂ ਇਹ ਉਸਨੂੰ ਪੂਰਿਆਂ ਕਰਦਾ ਹੈ। ਇਕ ਆਲ੍ਹਣੇ ਨੂੰ ਬਣਾਉਣ ਲਈ ੧੮ ਦਿਨਾਂ ਦੇ ਏੜ-ਗੇੜ ਚਿਰ ਅਤੇ ਲਗਭਗ ੩੦੦੦ ਘਾਹ ਦੀਆਂ ਤਿੜਾਂ ਲੱਗ ਜਾਂਦੀਆਂ ਹਨ। ਬਿਜੜੇ ਆਲ੍ਹਣੇ ਵਿਚ ਮਿੱਟੀ ਦੀਆਂ ਢੇਲੀਆਂ ਵੀ ਰੱਖਦੇ ਹਨ ਤਾਂ ਜੁ ਹਵਾ ਵਗਣ ਤੇ ਆਲ੍ਹਣੇ ਝੂਲਣ ਨਾ। ਜਦ ਇੱਕ ਆਲ੍ਹਣੇ ਵਿਚ ਕੋਈ ਮਾਦਾ ਆਂਡੇ ਦੇ ਘੱਤਦੀ ਹੈ ਤਾਂ ਨਰ ਛੇਤੀ ਹੀ ਦੁੱਜਿਆਂ ਆਲ੍ਹਣਿਆਂ 'ਤੇ ਹੋਰ ਮਾਦਾਵਾਂ ਨੂੰ ਸੱਦਣ ਦੀ ਕੋਸ਼ਿਸ਼ ਕਰਦਾ ਹੈ। ਮਾਦਾ ਇਕ ਵੇਰਾਂ ੨-੪ ਆਂਡੇ ਦੇਂਦੀ ਹੈ ਤੇ ਢਾਈ ਹਫਤੇ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ 'ਤੇ ਸਿਰਫ ਮਾਦਾ ਹੀ ਬਹਿੰਦੀ ਹੈ। ਬਿਜੜੇ ਆਪ ਤਾਂ ਜ਼ਿਆਦਾਤਰ ਦਾਣੇ ਖਾਂਦੇ ਹਨ ਪਰ ਬੋਟਾਂ ਨੂੰ ਪ੍ਰੋਟੀਨ ਨਾਲ ਭਰੇ ਕੀਟ-ਪਤੰਗੇ ਹੀ ਖਵਾਉਂਦੇ ਹਨ। ਬੋਟ ਆਂਡਿਆਂ ਚੋਂ ਨਿਕਲਣ ਮਗਰੋਂ ਢਾਈ ਹਫ਼ਤਿਆਂ ਦੇ ਚਿਰ ਬਾਅਦ ਆਲ੍ਹਣਾ ਛੱਡ ਜਾਂਦੇ ਹਨ। ਮਾਦਾ ੧ ਸਾਲ ਅਤੇ ਨਰ ੧.੫ ਸਾਲ ਦੀ ਉਮਰੇ ਮੇਲ਼ ਕਰਨ ਲਈ ਤਿਆਰ ਹੋ ਜਾਂਦੇ ਹਨ। 
 
==ਫੋਟੋ ਗੈਲਰੀ==