ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 61:
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]]
'''ਫਤਹਿਗੜ੍ਹ ਸਾਹਿਬ ਜ਼ਿਲਾ''' [[ਪੰਜਾਬ]] ਦਾ ਇੱਕ [[ਜ਼ਿਲ੍ਹਾ]] ਹੈ। ਇਸ ਦੀ ਤਹਿਸੀਲ ਫਤਹਿਗੜ੍ਹ ਸਾਹਿਬ ਹੈ। ਫਤਹਿਗੜ੍ਹ ਸਾਹਿਬ ਨੂੰ 13 ਅਪਰੈਲ 1992 ਨੂੰ ਜ਼ਿਲ੍ਹਾ ਬਣਾਇਆ ਸੀ। ਫਤਹਿਗੜ੍ਹ ਸਾਹਿਬ ਜ਼ਿਲੇ ਦਾ ਨਾਮ ਫਤਹਿਗੜ੍ਹ ਸਾਹਿਬ ਸ਼ਹਿਰ ਦੇ ਨਾਂ ਤੇ ਹੀ ਰੱਖਿਆ ਗਿਆ ਹੈ। ਫਤਹਿਗੜ੍ਹ ਸਾਹਿਬ ਸ਼ਹਿਰ ਦਾ ਨਾਂ [[ਸਾਹਿਬਜਾਦਾ ਫਤਹਿ ਸਿੰਘ]] ਦੇ ਨਾਂ ਤੇ ਰੱਖਿਆ ਗਿਆ ਸੀ।
==ਟੋਡਰ ਮੱਲ ਦੀ ਹਵੇਲੀ==
[[ਟੋਡਰ ਮੱਲ ਦੀ ਹਵੇਲੀ]] ਇਸ ਖੇਤਰ ਦੇ ਉਸ ਵਪਾਰੀ ਦੀ ਰਿਹਾਇਸ਼ ਦਾ ਨਾਮ ਹੈ ਜਿਸਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ [[ਅੰਤਿਮ ਸਸਕਾਰ ]] ਲਈ ਮਹਿੰਗੇ ਭਾਅ ਜਮੀਨ ਖਰੀਦੀ ਸੀ।ਕਿਹਾ ਜਾਂਦਾ ਹੈ ਕਿ ਉਸਨੇ ਇਹ ਜਮੀਨ ਖਰੀਦੇ ਗਏ ਰਕਬੇ ਵਿਚ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।
 
 
 
{{ਪੰਜਾਬ (ਭਾਰਤ)}}