ਪਹਾੜੀ ਅਟੇਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲੇਖ ਚ ਵਾਧਾ ਕੀਤਾ
ਲਾਈਨ 20:
| synonyms = ''Apus melba''

'''ਪਹਾੜੀ ਅਟੇਰਨ''', {(en:'''Alpine swift''') (''Tachymarptis melba'')}ਪਹਾੜੀ ਅਟੇਰਨ - ਪਹਾੜੀ ਅਟੇਰਨ [[ਯੂਰਪ]] ਤੋਂ ਲੈਕੇ [[ਹਿਮਾਲਿਆ]] ਦੇ ਪਹਾੜੀ ਇਲਾਕਿਆਂ ਦਾ ਪੰਛੀ ਏ। ਇਹ ਇੱਕ ਬਹੁਤ ਈ ਧੱਕੜ ਪਰਵਾਸ ਕਰਨ ਵਾਲ਼ਾ ਪੰਛੀ ਮੰਨਿਆ ਜਾਂਦਾ ਏ ਅਤੇ ਆਵਦਾ ਸਿਆਲ ਦਾ ਸਮਾਂ [[ਅਫ਼ਰੀਕਾ]] ਅਤੇ [[ਭਾਰਤ]] ਦੇ ਦੱਖਣੀ ਇਲਾਕਿਆਂ ਵਿਚ ਬਿਤਾਉਂਦਾ ਏ। ਇਹਦਾ ਵਿਗਿਆਨਕ ਨਾਂ Apodidae ਯੂਨਾਨੀ ਸ਼ਬਦ απους, apous ਤੋਂ ਲਿਆ ਗਿਆ ਏ, ਜੀਹਦੇ ਮਾਇਨੇ ਬਿਨ੍ਹਾਂ ਪੈਰਾਂ ਦੇ। ਪਹਾੜੀ ਅਟੇਰਨ ਦੀਆਂ ਲੱਤਾਂ ਨਿੱਕੀਆਂ-ਨਿੱਕੀਆਂ ਹੁੰਦੀਆਂ, ਜੀਹਦੇ ਕਰਕੇ ਇਹ ਕੰਧ ਵਾਂਗਰਾਂ ਖੜੀਆਂ ਚਟਾਨਾਂ ਤੇ ਵੀ ਸੌਖਿਆਂ ਆਵਦੇ ਸਰੀਰ ਨੂੰ ਸੰਭਾਲ ਕੇ ਬਹਿ ਜਾਂਦੀ ਏ। ਇਹ ਪੰਛੀ [[ਪੰਜਾਬ]] ਵਿਚ ਵੀ ਪਾਇਆਮਿਲ ਜਾਂਦਾ ਏ।

== ਜਾਣ ਪਛਾਣ ==
ਲਾਈਨ 29:

== ਪਰਸੂਤ ==
ਇਹ ਲੰਮੇ ਪਰਵਾਸ ਬਾਅਦ ਫਿਰ ਓਸੇ ਥਾਂ ਮੁੜ ਆਉਂਦੀ ਏ ਜਿਥੋਂ ਚਾਲੇ ਪਾਏ ਹੁੰਦੇ ਹਨ। ਆਣਕੇ ਆਵਦੇ ਆਲ੍ਹਣੇ ਫਿਰ ਤੋਂ ਸੂਤਰ ਕਰਕੇ ਅੱਗੇ ਦੀ ਜ਼ਿੰਦਗੀ ਵਾਸਤੇ ਨਵੇਂ ਜੋੜੇ ਬਣਦੇ ਹਨ। ਪਹਾੜੀ ਅਟੇਰਨ ਪੰਛੀ ਜ਼ਿਆਦਾਤਰ ਮਿਲਾਪ ਵੀ ਹਵਾ ਵਿਚ ਹੀ ਕਰਦੇ ਹਨ। ਇਹ ਆਵਦੇ ਆਲ੍ਹਣੇ ਚਟਾਨਾਂ ਦੀਆਂ ਮੋਰੀਆਂ,ਗੁਫ਼ਾਵਾਂ ਤੇ ਖੋਖਲੇ ਰੁੱਖਾਂ ਵਿਚ ਬਣਾਉਂਦੀ ਏ ਅਤੇ ਇਕ ਵਾਰ ੧-੪ ਆਂਡੇ ਦੇਂਦੀ ਏ। ਨਰ ਅਤੇ ਮਾਦਾ ਦੋਵੇਂ ਹੀ ਆਂਡਿਆਂ 'ਤੇ ੧੮-੩੩ ਦਿਨਾਂ ਲਈ ਬਹਿੰਦੇ ਹਨ। ਨਿੱਕੇ ਬੱਚੇ ਆਲ੍ਹਣਿਆਂ ਵਿਚ ਬੈਠੇ ਖਰਾਬ ਮੌਸਮ ਵਿਚ ਆਵਦੇ ਸਰੀਰ ਦਾ ਤਾਪਮਾਨ ਮੌਸਮ ਦੇ ਬਰਾਬਰ ਕਰਕੇ ਜੀਣਾ ਸਿਖਦੇ ਹਨ। ਮਾਪੇ ਬੱਚਿਆਂ ਵਾਸਤੇ ਆਲ੍ਹਣਿਆਂ ਵਿਚ ਲਾਗੋਂ-ਬੰਨਿਓਂ ਕੀੜੇ-ਮਕੌੜੇ ਲਿਆਉਂਦੇ ਹਨ।<ref>{{Cite web|url=https://en.m.wikipedia.org/wiki/Alpine_swift|title=Alpine Swift ਅੰਗਰੇਜ਼ੀ ਵਿਕੀਪੀਡੀਆ|last=|first=|date=|website=|publisher=|access-date=}}</ref> <ref>{{Cite web|url=http://www.avibirds.com/euhtml/Alpine_Swift.html|title=Alpine Swift|last=|first=|date=|website=|publisher=|access-date=}}</ref>

ਇੱਕ ਪੰਛੀ ਹੈ ਜੋ ਪੰਜਾਬ ਵਿਚ ਵੀ ਮਿਲਦਾ ਹੈ। <ref name=job>{{cite book | last= Jobling | first= James A | year= 2010| title= The Helm Dictionary of Scientific Bird Names | publisher= Christopher Helm | location = London | isbn = 978-1-4081-2501-4 | pages = 248, 327}}</ref>
==ਹਵਾਲੇ==
{{ਹਵਾਲੇ }}