ਨਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਨਮੀ''', ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪ ਦੀ ਮਾਤਰਾ ਹੈ। ਪਾਣੀ ਦੇ ਵਾਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:17, 26 ਦਸੰਬਰ 2017 ਦਾ ਦੁਹਰਾਅ

ਨਮੀ, ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪ ਦੀ ਮਾਤਰਾ ਹੈ। ਪਾਣੀ ਦੇ ਵਾਸ਼ਪ ਪਾਣੀ ਦੀ ਗੈਸ ਅਵਸਥਾ ਹੈ ਅਤੇ ਮਨੁੱਖੀ ਅੱਖ ਨੂੰ ਅਦਿੱਖ ਹੈ। ਨਮੀ ਮੀਂਹ, ਤ੍ਰੇਲ, ਜਾਂ ਧੁੰਦ ਦੀ ਸੰਭਾਵਨਾ ਦਰਸਾਉਂਦੀ ਹੈ। ਉੱਚ ਨਮੀ ਸਰੀਰ ਨੂੰ ਠੰਢਾ ਕਰਨ ਵਿੱਚ ਪਸੀਨਾ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਇਸ ਪ੍ਰਭਾਵ ਦੀ ਇੱਕ ਗਰਮੀ ਸੂਚਕਾਂਕ ਸਾਰਣੀ ਜਾਂ ਹਿਊਮੀਡੈਕਸ ਵਿੱਚ ਗਣਨਾ ਕੀਤੀ ਜਾਂਦੀ ਹੈ।