ਕਾਲ਼ਾ ਸਿਰ ਚੰਡੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 23:
 
== ਪਰਸੂਤ ==
ਆਮ ਤੌਰ 'ਤੇ ਇਸ ਚੰਡੋਲ ਚਿੜੀ ਦੇ [[ਪ੍ਰਜਨਨ|ਪਰਸੂਤ]] ਦਾ ਵੇਲਾ ਗਰਮੀਆਂ ਦੇ ਮਹੀਨੇ ਹੁੰਦੇ ਹਨ। ਨਰ ਚੰਡੋਲ ਮਾਦਾ ਨੂੰ ਰਿਝਾਉਣ ਲਈ ਹਵਾ ਵਿਚ ਕਲਾਬਾਜ਼ੀਆਂ ਵਿਖਾਉਂਦਾ ਹੈ। ਇਸਦੇ ਆਲ੍ਹਣੇ ਹਮੇਸ਼ਾ ਕਿਸੇ ਛਾਂ ਵਾਲੀ ਥਾਂ 'ਤੇ ਹੁੰਦੇ ਹਨ ਜੋ ਇਸ ਕਿਸੇ ਨਿੱਕੇ ਬੂਟੇ ਜਾਂ ਘਾਹ 'ਤੇ ਬਣਾਇਆ ਹੁੰਦਾ ਹੈ। ਮਾਦਾ ਇਕ ਵੇਰਾਂ ੨-੩ ਆਂਡੇ ਦੇਂਦੀ ਹੈ, ਜਿਨ੍ਹਾਂ 'ਤੇ ਮਾਦਾ ਤੇ ਨਰ ਦੋਵੇਂ ਵਾਰੋ-ਵਾਰੀ ਬਹਿੰਦੇ ਹਨ। ੧੧-੧੨ ਦਿਨ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ ਵਿਚੋਂ ਬੋਟ ਨਿਕਲਣ ਤੋਂ ਬਾਅਦ ਨਰ ਤੇ ਮਾਦਾ ਦੇ ਹਿੱਸੇ ੧-੧ ਬੋਟ ਆ ਜਾਂਦਾ ਹੈ ਤੇ ਉਹ ਵੱਖੋ-ਵੱਖਰੇ ਹੋ ਕੇ ਆਵਦੇ ਬੋਟ ਨੂੰ ਪਾਲਦੇ ਹਨ। ਇਸ ਤਰਾਂ ਕਰਨ ਨਾਲ ਜਦ ਵੀ ਕਦੇ ੩ ਬੋਟ ਨਿਕਲਦੇ ਹਨ ਤਾਂ ਤੀਸਰੇ ਬੋਟ ਲਈ ਜ਼ਿੰਦਗੀ ਦੇ ਰਾਹ ਬੰਦ ਹੁੰਦੇ ਹਨ ਤੇ ਉਸਦੀ ਮੌਤ ਹੋ ਜਾਂਦੀ ਏ। ਬੋਟ ਆਪਣੀ ਜ਼ਿੰਦਗੀ ਦੀ ਪਹਿਲੀ 'ਡਾਰੀ ਤਿੰਨ ਹਫ਼ਤਿਆਂ ਦੀ ਉਮਰੇ ਲਾਉਂਦੇ ਹਨ ਅਤੇ ੧ ਸਾਲ ਦੀ ਉਮਰ ਪਰਸੂਤ ਲਈ ਤਿਆਰ ਹੋ ਜਾਂਦੇ ਹਨ।<ref>{{Cite web|url=http://www.arkive.org/black-crowned-sparrow-lark/eremopterix-nigriceps/|title=Black-crowned sparrow-lark (Eremopterix nigriceps)|last=|first=|date=|website=|publisher=|access-date=}}</ref>
==ਹਵਾਲੇ ==
{{ਹਵਾਲੇ }}