ਖਗੋਲੀ ਇਕਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਇਕਾਈ | bgcolour = | name =ਖਗੋਲੀ ਇਕਾਈ | image=300px | capti..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 27:
|≈ {{val|15.812507}} [[ਪ੍ਰਕਾਸ਼-ਸਾਲ]] ਦਾ ਦਸ ਲੱਖਵਾਂ ਭਾਗ
|}
==ਦੂਰੀਆਂ==
ਬਹੁਤ ਵੱਡੀਆਂ ਦੂਰੀਆਂ ਜਿਵੇਂ ਧਰਤੀ ਤੋਂ ਸੂਰਜ ਜਾਂ ਹੋਰ ਤਾਰਿਆਂ ਤੱਕ ਦੀ ਦੂਰੀ ਮਾਪਣ ਲਈ ਪ੍ਰਕਾਸ਼ ਦੀ ਸਹਾਇਤਾ ਲਈ ਜਾਂਦੀ ਹੈ। ਪ੍ਰਕਾਸ਼ ਹਵਾ ਵਿਚ ਜਾਂ ਖਲਾਅ ਵਿਚ ਚਾਲ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਸੂਰਜ ਤੋਂ ਪ੍ਰਕਾਸ਼ ਧਰਤੀ ਤੱਕ ਪੁੱਜਣ ਨੂੰ 500 ਸੈਕਿੰਡ ਲਗਦੇ ਹਨ। ਧਰਤੀ ਤੋਂ ਸੂਰਜ ਦੀ ਦੂਰੀ 500×3 ਲੱਖ=15 ਕਰੋੜ ਕਿਲੋਮੀਟਰ ਹੈ। ਇਕ ਦੂਰੀ ਨੂੰ ਇਕ ਪੁਲਾੜੀ ਇਕਾਈ ਜਾਂ ਐਸਟਰੋਨੌਮੀਕਲ ਯੂਨਿਟ ਵੀ ਕਹਿੰਦੇ ਹਨ। 1 ਸਾਲ ਵਿਚ 365.24×24×60×60=31538073.6 ਸੈਕਿੰਡ ਬਣਦੇ ਹਨ ਅਤੇ ਇਸ ਨੂੰ 3 ਲੱਖ ਨਾਲ ਗੁਣਾ ਕਰਨ 'ਤੇ 9.461×1012 ਕਿਲੋਮੀਟਰ ਬਣਦੇ ਹਨ। ਇਸ ਨੂੰ ਇਕ ਪ੍ਰਕਾਸ਼ ਸਾਲ ਵੀ ਕਹਿੰਦੇ ਹਨ। ਤਾਰਿਆਂ ਵਿਚਕਾਰ ਅਤੇ ਗਲੈਕਸੀਆਂ ਵਿਚ ਵੱਡੀਆਂ ਦੂਰੀਆਂ ਮਾਪਣ ਲਈ [[ਪ੍ਰਕਾਸ਼ ਸਾਲ]] ਦੀ ਵਰਤੋਂ ਕੀਤੀ ਜਾਂਦੀ ਹੈ।
==ਹਵਾਲੇ==
{{ਹਵਾਲੇ}}