ਕਾਲਾ ਥਿਰ ਥਿਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 26:
 
== ਜਾਣ ਪਛਾਣ ==
== ਇਸਦੀ ਲੰਮਾਈ ੧੪-੧੫ ਸੈਮੀ, ਪਰਾਂ ਦਾ ਫੈਲਾਅ ੨੩-੨੫ ਸੈਮੀ ਤੇ ਵਜ਼ਨ ੧੨-੨੦ ਗ੍ਰਾਮ ਹੁੰਦਾ ਏ। ੧ ਸਾਲ ਦੀ ਉਮਰ ਤੱਕ ਦੇ ਨਰ ਆਮ ਕਰਕੇ ਮਾਦਾ ਵਾਂਙੂੰ ਹੀ ਲਗਦੇ ਹਨ। ਕਾਲ਼ੇ ਥਿਰ ਥਿਰੇ ਦੀਆਂ ਗਾੜੀ ਆਪਣੀਆਂ ਵੀ ਪੰਜ ਰਕਮਾਂ ਹਨ ਜੋ ਕਿ ਵੱਖ-ਵੱਖ ਥਾਈਂ ਹਨ। ਕੁਝ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਸਦੀਆਂ ਸੱਤ ਰਕਮਾਂ ਹਨ ਪਰ ਜ਼ਿਆਦਾਤਰ ਪੰਜ ਹੀ ਮੰਨਦੇ ਹਨ। ਵੱਖ-ਵੱਖ ਥਾਈਂ ਦੇ ਨਰਾਂ ਦੇ ਰੰਗ ਵਿਚ ਮਾਦਾ ਦੇ ਮੁਕਾਬਲੇ ਜ਼ਿਆਦਾ ਫ਼ਰਕ ਪਾਇਆ ਜਾਂਦਾ ਏ। ਇਹ ਜੰਗਲੀ ਇਲਾਕਿਆਂ ਤੋਂ ਜ਼ਿਆਦਾਤਰ ਟਾਲ਼ਾ ਵੱਟਦਾ ਹੈ ਤੇ ਇਨਸਾਨੀ ਵਸੋਂ ਤੇ ਇੰਡਸਟ੍ਰੀਅਲ ਇਲਾਕਿਆਂ ਵਿਚ ਰਹਿਣਾ ਪਸੰਦ ਕਰਦਾ ਹੈ। ਇਹ ਆਮ ਤੌਰ 'ਤੇ ਢਾਈ ਹਜ਼ਾਰ ਮੀਟਰ ਦੀ ਉੱਚਾਈ ਤੇ ਰਹਿੰਦਾ ਏ ਪਰ ਚੀਨ ਤੇ ਹਿਮਾਲਿਆ ਦੇ ਇਲਾਕਿਆਂ ਵਿਚ ਇਹ ੫੨੦੦ ਮੀਟਰ ਤੇ ਵੀ ਵੇਖਿਆ ਜਾ ਸਕਦਾ ਏ। ==
 
== ਖ਼ੁਰਾਕ ==
 
== ਇਹਦੀ ਖ਼ੁਰਾਕ ਕੀਟ-ਪਤੰਗੇ, ਲਾਰਵੇ ਤੇ ਹੋਰ ਬਿਨ੍ਹਾਂ ਰੀੜ੍ਹ ਦੀ ਹੱਡੀ ਵਾਲ਼ੇ ਗੰਡੋਏ, ਮੱਕੜੀਆਂ, ਘੋਗੇ ਵਗੈਰਾ ਹੁੰਦੇ ਹਨ। ਇਹ ਬਹੁਤਾਤ ਵਿਚ ਚੋਗਾ ਭੁੰਜਿਓਂ ਹੀ ਚੁਗਦੀ ਹੈ ਪਰ ਕਈ ਵੇਰਾਂ ਉੱਡਦੇ ਵੇਲੇ ਵੀ ਕੀਟ ਪਤੰਗੇ ਬੋਚ ਲੈਂਦੀ ਹੈ। ਇਹ ਭੁੰਜਿਓਂ ਮਿੱਟੀ ਪੁੱਟ ਕੇ ਤੇ ਹਵਾ ਵਿੱਚ ਇੱਕੇ ਥਾਂ ਪਰ ਫੜ-ਫੜਾਉਂਦੀ ਹੋਈ ਬੂਟਿਆਂ ਤੋਂ ਵੀ ਸ਼ਿਕਾਰ ਨੱਪ ਲੈਂਦੀ ਏ। ==
 
== ਪਰਸੂਤ ==
 
== ਇਹ ਆਵਦਾ ਆਲ੍ਹਣਾ ਪੱਥਰ ਜਾਂ ਕਿਸੇ ਇਮਾਰਤ ਦੇ ਛੇਕ ਜਾਂ ਤੇੜ ਵਿਚ ਸੁੱਕੇ ਘਾਹ, ਪੱਤਿਆਂ, ਵਾਲਾਂ, ਉੱਨ ਤੇ ਖੰਭਾਂ ਆਦਿ ਤੋਂ ਬਣਾਉਂਦੇ ਨੇ। ਇਸਦਾ ਆਲ੍ਹਣਾ ਜ਼ਮੀਨ ਤੋਂ ੩ ਤੋਂ ੫੦ ਮੀਟਰ ਦੀ ਉੱਚਾਈ ਦੇ ਵਿਚਕਾਰ ਹੁੰਦਾ ਹੈ। ਪਰਸੂਤ ਲਈ ਥਾਂ ਉਹ ਚੁਣੀ ਜਾਂਦੀ ਏ ਜਿੱਥੇ ਪਾਣੀ ਖਲੋਤਾ ਜਾਂ ਹੌਲੀ ਵਗਦਾ ਹੋਵੇ, ਬਨਸਪਤੀ ਘੱਟ, ਕੂੜਾ ਕਰਕਟ ਤੇ ਪੱਥਰਾਂ ਵਾਲਾ ਕੀਟ ਪਤੰਗਿਆਂ ਨਾਲ ਭਰਪੂਰ ਹੋਵੇ ਤਾਂ ਜੁ ਬੋਟਾਂ ਨੂੰ ਸੌਖਿਆਂ ਹੀ ਖ਼ੁਰਾਕ ਖਵਾਈ ਜਾ ਸਕੇ। ਪਰਸੂਤ ਦਾ ਵੇਲਾ ਯੂਰਪ ਵਿਚ ਵਸਾਖ ਤੋਂ ਸਾਉਣ (ਅੱਧ ਅਪ੍ਰੈਲ ਤੋਂ ਜੁਲਾਈ ਦੇ ਪਹਿਲੇ ਹਫ਼ਤੇ), ਜੇਠ ਤੋਂ ਭਾਦਰੋਂ (ਮਈ ਤੋਂ ਅਗਸਤ) ਭਾਰਤ ਵਿਚ ਤੇ ਚੀਨ ਵਿਚ ਹਾੜ-ਸਾਉਣ (ਜੂਨ ਤੋਂ ਜੁਲਾਈ) ਹੁੰਦਾ ਏ। ਪਰਸੂਤ ਰੁੱਤੇ ਮਾਦਾ ਦੋ ਵੇਰਾਂ ਆਂਡੇ ਦੇਂਦੀ ਹੈ ਤੇ ਇਕ ਵੇਰਾਂ ੪-੬ ਆਂਡੇ ਦੇਂਦੀ ਏ। ਆਂਡਿਆਂ 'ਤੇ 'ਕੱਲੀ ਮਾਦਾ ਹੀ ਦੋ ਹਫ਼ਤਿਆਂ ਲਈ ਬਹਿੰਦੀ ਹੈ। ਬੋਟਾਂ ਦੇ ਆਂਡਿਆਂ ਤੋਂ ਨਿਕਲਣ ਬਾਅਦਾ ਨਰ ਤੇ ਮਾਦਾ ਦੋਵੇਂ ਰਲ਼ਕੇ ਬੋਟਾਂ ਲਈ ਚੋਗਾ ਲਿਆਉਂਦੇ ਹਨ। ੧੨ ਤੋਂ ੨੦ਆਂ ਦਿਨਾਂ ਦੇ ਅੰਦਰ ਬੋਟਾਂ ਦੇ ਉੱਡਣ ਲਈ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ। ਬੋਟਾਂ ਦੇ ਆਲ੍ਹਣਾ ਛੱਡਣ ਦੇ ਸ਼ੁਰੂਲੇ ਕੁਝ ਦਿਨਾਂ ਅੰਦਰ ਉਹ ਉੱਡਣ ਗੋਚਰੇ ਨਹੀਂ ਹੁੰਦੇ। ==
ਨਰ ਆਪਣੀ ਸਹੇਲੀ ਦਾ ਦੂਸਰੇ ਨਰਾਂ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮੌਕਾ ਤਾੜਕੇ ਦੁੱਜੀਆਂ ਮਾਦਾਵਾਂ ਨਾਲ ਗਾਟੀ ਜ਼ਰੂਰ ਪਾ ਲੈਂਦਾ ਏ।