ਸੋਵੀਅਤ ਯੂਨੀਅਨ ਦਾ ਝੰਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Flag of the Soviet Union" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਲਾਈਨ 2:
 
ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ [[ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ]] ਦੇ ਰਾਜ ਨੂੰ ਦਰਸਾਉਂਦਾ ਹੈ।
 
[[ਸ਼੍ਰੇਣੀ:ਸੋਵੀਅਤ ਯੂਨੀਅਨ]]