ਸਿੰਧ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
reverting edits by globally blocked anonymous editor (mobile range 92.8.0.0/13): https://meta.wikimedia.org/wiki/Special:Contributions/92.12.204.2 |
||
ਲਾਈਨ 21:
|}
'''ਸਿੰਧ''' (ਜਾਂ '''ਸਿੰਦ''') [[ਪਾਕਿਸਤਾਨ]] ਦੇ ਚਾਰ ਸੂਬਿਆਂ ਵਿਚੋਂ ਇਕ ਸੂਬਾ ਹੈ । ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਟੋਲੀਆਂ ਤੇ ਰਹਿਤਲਾਂ ਵਾਲੇ ਲੋਕ ਇਥੇ ਵਸਦੇ ਨੇਂ । ਪਾਕਿਸਤਾਨ ਬਣਨ ਤੋਂ ਮਗਰੋਂ ਇਥੇ [[ਉਰਦੂ ਭਾਸ਼ਾ|ਉਰਦੂ]] ਬੋਲਣ ਵਾਲੇ ਭਾਰਤ ਤੋਂ ਆਏ । ਪਾਕਿਸਤਾਨ ਦੇ ਹੋਰ ਪਾਸਿਆਂ ਤੋਂ ਵੀ ਇਥੇ ਲੋਕ ਆ ਕੇ ਵਸ ਰਏ ਨੇਂ । ਸਿੰਧ ਦੇ ਲੈਂਦੇ ਤੇ ਉਤਲੇ ਪਾਸੇ [[ਬਲੋਚਿਸਤਾਨ]], ਉੱਤਰ 'ਚ [[ਪੰਜਾਬ (ਪਾਕਿਸਤਾਨ)|ਪੰਜਾਬ]] ਚੜ੍ਹਦੇ ਪਾਸੇ [[ਰਾਜਸਥਾਨ]] ਤੇ [[ਗੁਜਰਾਤ]] ਅਤੇ ਦੱਖਣ ਚ ਅਰਬੀ ਸਾਗਰ ਹੈ।
{{ਸਿੰਧ ਦੇ ਜ਼ਿਲ੍ਹੇ}}
|