ਪੇਤਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਵਾਧਾ
No edit summary
ਲਾਈਨ 51:
ਮੰਨਿਆ ਜਾਂਦਾ ਹੈ ਕਿ ਇਸਦੀ ਸਥਾਪਨਾ 312 ਈਪੂ ਵਿੱਚ ਅਰਬ ਨਬਾਤੀਆਂ ਦੀ ਰਾਜਧਾਨੀ ਵਜੋਂ ਹੋਈ ਸੀ।<ref>{{ਫਰਮਾ:Cite book|last=Seeger|first=Josh|title=Retrieving the Past: Essays on Archaeological Research and Methodolog|year=1996|publisher=Eisenbrauns|isbn=978-1575060125|url=http://books.google.co.uk/books?id=2PWC98JLn7QC&pg=PA56&lpg=PA56&dq=Petra+established+as+capital+century&source=bl&ots=N3QP2t7reB&sig=HF8nTJvP_HYaa4XsUT3BKPFXuVE&hl=en&sa=X&ei=l2gqUOiKF5OY1AX834CoBQ&ved=0CFQQ6AEwBg#v=onepage&q=Petra%20established%20as%20capital%20century&f=false|author2=Gus W. van Beek|page=56}}</ref> ਇਹ ਜਾਰਡਨ ਦਾ ਪ੍ਰਤੀਕ ਹੈ ਅਤੇ ਸੈਲਾਨੀਆਂ ਦੁਆਰਾ ਜਾਰਡਨ ਵਿੱਚ ਸਭ ਤੋਂ ਵੱਧ ਵੇਖੀ ਜਾਂਦੀ ਥਾਂ ਹੈ।<ref name="Jordan Tourism board">[http://www.visitjordan.com/Default.aspx?Tabid=63 Major Attractions: Petra], Jordan tourism board</ref> 1985 ਤੋਂ ਇਹ [[ਯੂਨੈਸਕੋ]] [[ਵਿਸ਼ਵ ਵਿਰਾਸਤ ਟਿਕਾਣਾ]] ਹੈ।
 
[[1812]] ਤੱਕ ਪੱਛਮੀ ਜਗਤ ਵਿੱਚ ਇਸ ਥਾਂ ਬਾਰੇ ਕੋਈ ਜਾਣਕਾਰੀ ਸੀ ਜਦੋਂ , ਸਵਿਸ ਖੋਜੀ ਜੋਹਾਨ ਲੁਡਵਿਗ ਬੁਰਖਾਰਡਟ ਨੇ ਇਸ ਬਾਰੇ ਜਾਣ-ਪਛਾਣ ਕਾਰਵਾਈ। ਯੂਨੈਸਕੋ ਨੇ ਇਸਨੂੰ "ਮਨੁੱਖ ਦੀ ਸਭਿਆਚਾਰਕ ਵਿਰਾਸਤ ਦੀਆਂ  ਸਭ ਤੋਂ ਅਨਮੋਲ ਥਾਵਾਂ ਵਿੱਚੋਂ ਇੱਕ" ਕਿਹਾ ਹੈ।<ref name="unesco">{{ਫਰਮਾ:Cite web|url=http://whc.unesco.org/archive/advisory_body_evaluation/326.pdf|title=UNESCO advisory body evaluation|format=PDF|accessdate=2011-12-05}}</ref> ਇਸਨੂੰ [[2007]] ਵਿੱਚ [[ਦੁਨੀਆਂ ਦੇ ਨਵੇਂ ਸੱਤ ਅਜੂਬੇ]] ਵਿੱਚ ਰੱਖਿਆ ਗਿਆ ਅਤੇ "ਸਮਿਥਸੋਨੀਅਨ ਰਸਾਲੇ" "ਮਰਨ ਤੋਂ ਪਹਿਲਾਂ ਵੇਖਣ ਵਾਲੀਆਂ 28 ਥਾਵਾਂ" ਵਿੱਚ ਰੱਖਿਆ ਸੀ।<ref>{{ਫਰਮਾ:Cite web|url=http://www.smithsonianmag.com/specialsections/lifelists/lifelist.html?onsite_source=relatedarticles&onsite_medium=internallink&onsite_campaign=SmithMag&onsite_content=28%20Places%20to%20See%20Before%20You%20Die%E2%80%94the%20Taj%20Mahal,%20Grand%20Canyon%20and%20More|title=28 Places to See Before You Die. Smithsonian Magazine|publisher=Smithsonianmag.com|accessdate=2014-02-06}}</ref>
 
==ਗੈਲਰੀ==