ਪੌਣਪਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਫੇ ਵਿੱਚ ਵਾਧਾ ਕੀਤਾ ਗਿਆ
ਲਾਈਨ 1:
[[File:ClimateMap World.png|alt=Map of world dividing climate zones, largely influenced by latitude. The zones, going from the equator upward (and downward) are Tropical, Dry, Moderate, Continental and Polar. There are subzones within these zones.|thumb|right|400px|<center>ਪੂਰੀ ਦੁਨੀਆਂ ਦੇ ਪੌਣਪਾਣੀਆਂਜਲਵਾਯੂ ਦਾ ਵਰਗੀਕਰਨ</center>]]ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ [[ਵਾਯੂਮੰਡਲ]] ਵਿਚਲੀ [[ਨਮੀ]],[[ਮੀਂਹ|ਵਰਖਣ]] ਅਤੇ [[ਪਾਣੀ|ਜਲਵਾਸ਼ਪ]] ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ।
{{ਮੌਸਮ}}
 
ਆਮ ਤੌਰ ਤੇ ਜਲਵਾਯੂ ਲੰਬੇ ਸਮੇ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਦਾਂ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਦਾਂ ਕਿਉਕਿ ਇਜ ਅੌਸਤ ਮੌਸਮ ਨਹੀ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ [[ਮਿਸੀਸਿੱਪੀ ਦਰਿਆ|ਮਿਸੀਸਿਪੀ ਨਦੀ ਘਾਟੀ]] ਅਤੇ [[ਕੈਲੀਫ਼ੋਰਨੀਆ|ਕੈਲੇਫੌਰਨੀਆ]] ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ [[ਮਿਸੀਸਿੱਪੀ ਦਰਿਆ|ਮਿਸੀਸਿਪੀ ਨਦੀ ਘਾਟੀ ਖੇਤਰ]] ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ। {{ਮੌਸਮ}}
'''ਪੌਣਪਾਣੀ''' (ਜਾਂ '''ਜਲਵਾਯੂ''' ਜਾਂ '''ਆਬੋਹਵਾ''') ਕਿਸੇ ਖ਼ਾਸ ਇਲਾਕੇ ਵਿੱਚ ਇੱਕ ਲੰਮੇ ਸਮੇਂ ਦੌਰਾਨ [[ਤਾਪਮਾਨ]], [[ਗਿੱਲ]], [[ਹਵਾ-ਮੰਡਲੀ ਦਾਬ]], [[ਹਵਾ]], [[ਬਰਸਾਤ]], ਹਵਾ-ਮੰਡਲੀ ਕਣਾਂ ਦੀ ਗਿਣਤੀ ਵਰਗੇ ਮੌਸਮੀ (ਬਦਲਨਹਾਰ) ਮਾਪਾਂ ਵਿਚਲੀਆਂ ਤਬਦੀਲੀਆਂ ਦਾ ਔਸਤ ਪੈਮਾਨਾ ਹੈ। ਪੌਣਪਾਣੀ [[ਮੌਸਮ]] ਤੋਂ ਵੱਖਰਾ ਹੁੰਦਾ ਹੈ ਕਿਉਂਕਿ ਮੌਸਮ ਕਿਸੇ ਇਲਾਕੇ ਦੇ ਇਹਨਾਂ ਬਦਲਵੇਂ ਮਾਪਾਂ ਦੀ ਸਿਰਫ਼ ਥੋੜ੍ਹੇ ਸਮੇਂ ਦੀ ਹਾਲਤ ਬਿਆਨ ਕਰਦਾ ਹੈ।
 
== ਜਲਵਾਯੂ ਦੇ ਤੱਤ ==
ਕਿਸੇ ਖੇਤਰ ਦਾ ਜਲਵਾਯੂ ਕਈ ਤੱਤਾਂ ਉੱਪਰ ਨਿਰਭਰ ਕਰਦਾ ਹੈ।
* ਤਾਪਮਾਨ
* ਵਰ੍ਹਣ
** ਹਿੰਮਪਾਤ
** ਗੜ੍ਹੇ
** ਵਰਖਾ
* ਨਮੀ ਜਾਂ ਸਿੱਲ੍ਹ
** ਨਿਰਪੇਖ ਨਮੀ
** ਸਾਪੇਖ ਨਮੀ
* ਪੌਣਾਂ
* ਹਵਾ ਦਾ ਦਬਾਅ
* ਧੁੱਪ ਜਾਂ ਸੂਰਜ ਦੀ ਗਰਮੀ
 
== ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ==
* ਅਕਸ਼ਾਂਸ਼ ਜਾਂ ਭੂ-ਮੱਧ ਰੇਖਾ ਤੋਂ ਦੂਰੀ
* ਸਮੁੰਦਰ ਤਲ ਤੋ ਉਚਾਈ
* ਸਮੁੰਦਰ ਤੋ ਦੂਰੀ
* ਪ੍ਰਬਤੀ ਢਲਾਣਾਂ ਅਤੇ ਦਿਸ਼ਾ
* ਸਾਗਰੀ ਧਰਾਵਾਂ
* ਪ੍ਰਚਲਤ ਪੌਣਾ
* ਧਰਾਤਲ ਦੀਆਂ ਕਿਸਮਾਂ
* ਬੱਦਲ ਅਤੇ ਵਰਖਾ ਦੀਆਂ ਕਿਸਮਾਂ
* ਕਈ ਕਿਸਮ ਦੇ ਤੂਫਾਨ
{{ਕਾਮਨਜ਼|Climate|ਪੌਣਪਾਣੀ}}
==ਹੋਰ ਪੜ੍ਹੋ==