ਬਰਨਾਲਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 52:
| footnotes =
}}
'''ਬਰਨਾਲਾ ਜ਼ਿਲ੍ਹਾ''' [[ਪੰਜਾਬ]] ਦਾ ਇੱਕ [[ਜ਼ਿਲ੍ਹਾ]] ਹੈ। ਪਹਿਲਾਂ ਇਹ [[ਸੰਗਰੂਰ]] ਜ਼ਿਲ੍ਹੇ ਦਾ ਹਿੱਸਾ ਸੀ, ਪਰ [[2006]] ਵਿੱਚ ਪੰਜਾਬ ਸਰਕਾਰ ਦੁਆਰਾ ਇਸ ਨੂੰ ਨਵੇਂ ਜ਼ਿਲ੍ਹੇ ਵਜੋਂ ਮਾਨਤਾ ਦੇ ਦਿੱਤੀ ਗਈ।
ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ:
 
==ਇਤਿਹਾਸ==
ਪਟਿਆਲਾ ਰਿਆਸਟ ਸਮੇਂ ਬਰਨਾਲਾ ਜ਼ਿਲ੍ਹੇ ਦਾ ਮੁੱਖ ਦਫਤਰ ਸੀ ਜਿਸ ਦੀਆਂ [[ਬਠਿੰਡਾ]] ਤੇ [[ਮਾਨਸਾ]] ਇਸ ਦੀਆਂ ਤਹਿਸੀਲਾਂ ਸਨ। ਕਿਸੇ ਸਮੇਂ ਰਿਆਸਤ ਦੀ ਰਾਜਧਾਨੀ ਸੀ। ਭਾਰਤ ਅਜਾਦ ਹੋਣ ਤੇ 1954 ਵਿੱਚ ਰਿਆਸਤਾ ਖਤਮ ਹੋ ਗਈਆਂ ਤੇ [[ਪੈਪਸੂ]] ਰਾਜ ਬਣ ਗਿਆ ਉਦੋਂ ਵੀ ਬਰਨਾਲਾ ਜਿਲ੍ਹਾ ਹੈਡਕੁਆਟਰ ਸੀ। [[ਰਾਮਪੁਰਾ ਫੂਲ]] ਤੇ [[ਮਲੇਰਕੋਟਲਾ]] ਇਸ ਦੀਆਂ ਤਹਿਸੀਲਾਂ ਸਨ। ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਤੋਂ ਵੱਖਰਾ ਹੋ ਗਿਆ ਤੇ ਪੰਜਾਬ ਵਿੱਚ ਰਲ ਗਿਆ ਅਤੇ ਬਰਨਾਲੇ ਜ਼ਿਲ੍ਹੇ ਦਾ ਰੁਤਬਾ ਘਟ ਗਿਆ। ਉਸ ਵੇਲੇ ਇਹ ਸਿਰਫ ਇੱਕ ਸਬ ਡਵੀਜਨ ਸੀ। ਡੇਰਾ ਬਾਬਾ ਗਾਂਧਾ ਸਿੰਘ ਵੀ ਬਰਨਾਲੇ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਜਰ ਆਉਂਦਾ ਹੈ। ਬਇਸ ਤੋਂ ਇਲਾਵਾ ਬਰਨਾਲਾ ਪਰਜਾ ਮੰਡਲ ਲਹਿਰ ਦੀਆਂ ਖਾਸ ਗਤੀ ਵਿਧੀਆ ਦਾ ਕੇਂਦਰ ਬਿੰਦੂ ਰਿਹਾ ਹੈ। ਅਤੇ ਸਰਕਾਰ [[ਸੇਵਾ ਸਿੰਘ ਠੀਕਰੀਵਾਲਾ]] [[ਪਰਜਾ ਮੰਡਲ]] ਦਾ ਇੱਕ ਸਿਰਕੱਢ ਨਾਇਕ ਰਿਹਾ ਹੈ। ਹਰ ਸਾਲ 19 ਜਨਵਰੀ ਨੂੰ ਉਸ ਦੀ ਯਾਦ ਤਿੰਨ ਦਿਨਾਂ ਦੇ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿੱਥੇ ਵੱਖ-ਵੱਖ ਪਾਰਟੀਆਂ ਰਾਜਨੀਤਕ ਰੋਸ ਕਰਦੀਆਂ ਹਨ। ਬਰਨਾਲਾ ਜਿਲ੍ਹਾ [[19 ਨਵੰਬਰ]] 2006 ਨੂੰ ਹੋਂਦ ਵਿੱਚ ਆਇਆ ਤੇ ਪਹਿਲੇ ਡਿਪਟੀ ਕਮਿਸ਼ਨਰ ਸ: ਸੁਰਜੀਤ ਸਿੰਘ ਢਿੱਲੋਂ ਨੂੰ ਬਣਨ ਦਾ ਮਾਨਪ੍ਰਾਪਤ ਹੋਇਆ ਜ਼ਿਲ੍ਹੇ ਦੀਆਂ ਪੰਜ ਮਿਊਸਂਪਲ ਕਮੇਟੀਆਂ ਹਨ। ਬਰਨਾਲਾ ਜ਼ਿਲ੍ਹਾ ਲੋਕ ਸਭਾ ਦੀ ਸੀਟ [[ਸੰਗਰੂਰ]] ਨਾਲ ਜੁੜੀ ਹੈ। ਲਗਭਗ ਸਾਰਿਆਂ ਮਹਿਕਮਿਆਂ ਦੇ ਦਫਤਰ ਸਥਾਪਤ ਹੋ ਚੁੱਕੇ ਹਨ।