"ਰਾਸ਼ਟਰੀ ਨੌਜਵਾਨ ਦਿਵਸ (ਭਾਰਤ)" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(fixed)
No edit summary
|frequency = ਸਾਲਾਨਾ
}}
'''ਰਾਸ਼ਟਰੀ ਨੌਜਵਾਨ ਦਿਵਸ''' ([[ਅੰਗਰੇਜ਼ੀ]]: National Youth Day) [[ਭਾਰਤ]] ਵਿੱਚ [[ਸਵਾਮੀ ਵਿਵੇਕਾਨੰਦ]]<ref>http://www.belurmath.org/national_youth_day.htm</ref> ਦੇ ਜਨਮ ਦਿਨ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ ਫ਼ੈਸਲੇ ਅਨੁਸਾਰ ਸੰਨ 1985 ਨੂੰ ''ਅੰਤਰਰਾਸ਼ਟਰੀ ਨੌਜਵਾਨ ਸਾਲ'' ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਮਹੱਤਵ 'ਤੇ ਵਿਚਾਰ ਕਰਦੇ ਹੋਏ [[ਭਾਰਤ ਸਰਕਾਰ]] ਨੇ ਸੰਨ 1995 ਤੋਂ 12 ਜਨਵਰੀ ਭਾਵ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸਭਨੀ ਥਾਂਈਂ ਮਨਾਉਣ ਦਾ ਫ਼ੈਸਲਾ ਕੀਤਾ ਸੀ।
 
==ਹਵਾਲੇ==