ਜੇਹਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Coord|32|55|43|N|73|43|53|E}}
 
'''ਜੇਹਲਮ''' ([[ਉਰਦੂ]]: ‎جہلم) [[ਜੇਹਲਮ ਦਰਿਆ]] ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ [[ਪੰਜਾਬ, ਪਾਕਿਸਤਾਨ|ਲਹਿੰਦੇ ਪੰਜਾਬ]] ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ<ref name="gs">{{cite web | url=http://www.globalsecurity.org/military/world/pakistan/army.htm | title=Pakistan Army | publisher=[http://www.globalsecurity.org/military/world/pakistan/army.htm Global Security] | accessdate=ਨਵੰਬਰ 4, 2012}}</ref> ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰ ਕੇ ਇਸਨੂੰ '''ਸਿਪਾਹੀਆਂ ਦੀ ਧਰਤੀ''' ਜਾਂ '''ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ''' ਆਖਿਆ ਜਾਂਦਾ ਹੈ।<ref name="bbc">{{cite web | url=http://news.bbc.co.uk/2/hi/south_asia/7024719.stm | title=Rise of Pakistan's 'quiet man' | publisher=[http://bbc.co.uk BBC] | work=ਅੰਗਰੇਜ਼ੀ ਖ਼ਬਰ | date=ਜੂਨ 17, 2009 | accessdate=ਨਵੰਬਰ 4, 2012}}</ref> ਇਸ ਦੇ ਨੇੜੇ 16ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। [[1998]] ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ 145,647 ਅਤੇ [[2012]] ਮੁਤਾਬਕ 188,803 ਸੀ।
==ਨਾਮ ੳੁਤਪਤੀ==
ਇਸ ਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।