ਵਣ ਕਸਤੂਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋNo edit summary
ਲਾਈਨ 17:
}}
 
'''ਵਣ ਕਸਤੂਰੀ (en:'''black-throated thrush''':), (''Turdus atrogularis'') ਵਣ ਕਸਤੂਰੀ - ਵਣ ਕਸਤੂਰੀ [[ਯੂਰੇਸ਼ੀਆ]] ਵਿਚ ਮਿਲਣ ਵਾਲ਼ਾ [[ਕਸਤੂਰੀ]] ਖੱਲ੍ਹਣੇ ਦਾ ਇਕ ਪਰਵਾਸ ਕਰਨ ਵਾਲ਼ਾ ਪੰਖੀ ਹੈ। ਇਸਦਾ ਇਲਾਕਾ ਭਾਵੇਂ ਬੜਾ ਤਕੜਾ ਹੈ ਪਰ ਇਸਦੀ ਕੁੱਲ ਸੰਸਾਰ ਵਿਚ ਵਸੋਂ ਬੜੀ ਘੱਟ ਏ। ਪੰਖੇਰੂਆਂ ਦੀ ਗਿਣਤੀ ਕਰਨਾ ਬੜੀ ਔਖ ਦਾ ਕੰਮ ਹੈ ਪਰ ਫਿਰ ਵੀ ੨੦੦੫ ਵਿਚ ਕੀਤੀ ਗਈ ਅੰਦਾਜ਼ਨ ਗਿਣਤੀ ਅਨੁਸਾਰ ਇਸਦੀ ਕੁੱਲ ਆਬਾਦੀ ਇੱਕ ਲੱਖ ਤੋਂ ਪੰਜ ਲੱਖ ਦੇ ਵਿਚਕਾਰ ਸੀ। ਜੋ ਉਦੋਂ ਤੋਂ ਹੁਣ ਤੀਕਰ ਘਟਣ ਹੀ ਡਹੀ ਏ। ਇਸਦੀ ਪਰਸੂਤ ਦਾ ਇਲਾਕਾ [[ਯੂਰਪ]] ਦੀ ਚੜ੍ਹਦੀ ਬਾਹੀ ਤੋਂ ਲੈ ਕੇ [[ਸਾਈਬੇਰੀਆ]] ਦੇ ਲਹਿੰਦੇ ਪਾਸੇ ਤੇ ਉੱਤਰ-ਲਹਿੰਦੇ [[ਮੰਗੋਲੀਆ]] ਤੀਕਰ ਏ। ਇਹ ਆਵਦਾ ਸਿਆਲ ਦਾ ਵੇਲਾ ਮੱਧ-ਏਸ਼ੀਆ ਦੇ ਅਰਬੀ ਗੁੱਡਾ-ਟਾਪੂ/ਪੈਨਿਨਸੁਲਾ ਤੋਂ ਲੈ ਕੇ [[ਬਰਮਾ]] ਦੀ ਚੜ੍ਹਦੀ ਬਾਹੀ ਤੱਕ ਦੇ ਇਲਾਕੇ ਵਿਚ ਗੁਜ਼ਾਰਦਾ ਏ। ਇਹ [[ਜਪਾਨ]], [[ਥਾਈਲੈਂਡ]], [[ਤਾਈਵਾਨ]] ਤੇ ਯੂਰਪ ਦੇ ਦੂਸਰਿਆਂ ਹਿੱਸਿਆਂ ਵੱਲ ਵੀ ਸਿਆਲ ਵਿਚ ਗੇੜਾ ਮਾਰ ਆਉਂਦਾ ਏ। '''
 
== '''ਜਾਣ ਪਛਾਣ''' ==