ਪਾਣੀਪਤ ਦੀ ਤੀਜੀ ਲੜਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing India_18th_century.JPG with File:South_Asia_1758_AD.jpg (by CommonsDelinker because: correct boundaries with Afsharid empire).
Tow (ਗੱਲ-ਬਾਤ | ਯੋਗਦਾਨ)
please write from an international perspective
ਲਾਈਨ 1:
[[Image:South Asia 1758 AD.jpg|300px|thumb|right|ਮਰਾਠਾ ਰਾਜ 1758<br/>''(ਸੰਤਰੀ ਰੰਗ ਵਿੱਚ)''.]]
'''ਪਾਣੀਪਤ ਦੀ ਤੀਜੀ ਲੜਾਈ (1761) ''' ਵਿੱਚ [[ਅਹਿਮਦ ਸ਼ਾਹ ਅਬਦਾਲੀ]] ਹੱਥੋਂ [[ਮਰਾਠਿਆਂ]]<ref>{{cite web| url=http://www.britannica.com/eb/article-9050745/Maratha-confederacy |title=Maratha Confederacy |publisher=Encyclopædia Britannica |accessdate=11 August 2007| archiveurl= http://web.archive.org/web/20070823111031/http://www.britannica.com/eb/article-9050745/Maratha-confederacy| archivedate= 23 August 2007 <!--DASHBot-->| deadurl= no}}</ref> ਦੀ ਹਾਰ ਹੋਈ ਸੀ।ਸੀ ਜਿਸ ਨੇ ਸਾਡੇ ਦੇਸ਼[[ਭਾਰਤ]] ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ [[ਈਸਟ ਇੰਡੀਆ ਕੰਪਨੀ]] ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। [[ਪਾਣੀਪਤ]] ਤੋਂ ਸੱਤ ਕਿਲੋਮੀਟਰ ਦੂਰ [[ਉਗੜਾਖੇੜੀ]] ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ। ਇਹ ਲੜ੍ਹਾਈ 14 ਜਨਵਰੀ 1761 ਨੂੰ ਦਿੱਲੀ ਤੋਂ 60 ਮੀਲ ਜਾਂ (95.5 ਕਿਲੋਮੀਟਰ ਦੀ ਦੁਰੀ ਤੋਂ ਉੱਤਰ ਵੱਲ ਪਾਣੀਪਤ ਦੇ ਸਥਾਂਨ ਤੇ ਲੜੀ ਗਈ। ਇੱਕ ਪਾਸੇ ਮਰਾਠਾ ਸਨ ਅਤੇ ਦੁਸਰੇ ਪਾਸੇ ਅਫਗਾਨਿਸਤਾਨ ਦੇ ਬਾਦਸਾਹ, ਮਹਿਮਦ ਸ਼ਾਹ ਅਬਦਾਲੀ, ਜਿਸ ਦੇ ਭਾਈਵਾਲ ਤਿੰਨ ਰੋਹੀਲਾ ਅਫਗਾਨ ਜਿਸ ਦੀ ਕਮਾਨ [[ਅਹਿਮਦ ਸ਼ਾਹ ਦੁਰਾਨੀ]] ਅਤੇ [[ਨਜੀਬ-ਓਲ-ਦੌਲਾ]] ਕਰ ਰਿਹਾ ਸੀ,ਅਤੇ ਬਲੋਚ ਬਾਗੀ ਜਿਸ ਦੀ ਕਮਾਨ [[ਮੀਰ ਨੂਰੀ ਨਸੀ੍ਰ ਖਾਨ]] ਕਰ ਰਿਹਾ ਸੀ, ਅਤੇ ਅਵਧ ਦਾ ਨਵਾਬ। ਇਸ ਨੂੰ ਅਠਾਰਵੀਂ ਸਦੀ ਦੀ ਸਭ ਤੋਂ ਵੱਡੀ ਲੜ੍ਹਾਈ ਮੰਨਿਆ ਜਾਂਦਾ ਹੈ।
==ਯਾਦਗਾਰ==
ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ, ਜਿਸ ਨੇ ਸਾਡੇ ਦੇਸ਼ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ ਗਈ। ਇਹ ਯਾਦਗਾਰ 6.5 ਏਕੜ ਵਿੱਚ ਬਣੀ ਹੈ। ਪਾਣੀਪਤ ਤੋਂ ਥੋੜ੍ਹੀ ਦੂਰ ਜਰਨੈਲੀ ਸੜਕ ‘ਤੇ ਯਾਦਗਾਰੀ ਮੀਨਾਰਾਂ ਬਣੇ ਹਨ।