ਫ਼ਰਾਂਸਿਸ ਟਰਬਾਈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 1:
[[File:M vs francis schnitt 1 zoom.jpg|thumb|ਖੜ੍ਹਵੀਂ(vertical) ਫ਼ਰਾਂਸਿਸ ਟਰਬਾਈਨ ਦਾ ਇੱਕ ਪਾਸੇ ਤੋਂ ਅੰਦਰੂਨੀ ਦ੍ਰਿਸ਼। ਇਸ ਵਿੱਚ ਪਾਣੀ ਸਮਤਲੀ ਤੌਰ ਤੇ (horizontally) ਚੂੜੀਦਾਰ ਆਕਾਰ ਵਾਲੀ ਪਾਈਪ ਵਿੱਚ ਦਾਖਲ ਹੁੰਦਾ ਹੈ ਅਤੇ ਟਰਬਾਈਨ ਦੇ ਘੁੰਮਦੇ ਹੋਏ ''ਧਾਵਕ '' (runner)ਦੇ ਆਲੇ-ਦੁਆਲੇ ਘੁੰਮਦਾ ਹੋਇਆ ਇਸਦੇ ਮੱਧ ਵਿੱਚੋਂ ਹੇਠਲੇ ਪਾਸਿਓਂ ਬਾਹਰ ਨਿਕਲਦਾ ਹੈ।]]
 
'''ਫ਼ਰਾਂਸਿਸ ਟਰਬਾਈਨ''' [[ਪਣ ਟਰਬਾਈਨ|ਪਣ ਟਰਬਾਈਨਾਂ]] ਦੀ ਇੱਕ ਕਿਸਮ ਹੈ ਜਿਸਨੂੰ [[ਜੇਮਸ ਬੀ. ਫ਼ਰਾਂਸਿਸ|ਜੇਮਸ ਬੀ. ਫ਼ਰਾਂਸਿਸ]] ਨੇ [[ਲੌਵੈਲ, ਮਸਾਛੁਟ]] ਵਿੱਚ ਤਿਆਰ ਕੀਤਾ ਸੀ।<ref>[http://www.nps.gov/lowe/historyculture/upload/JB%20Francis_%20Lowell%20Notes.pdf Lowell History]</ref> ਇਹ ਇੱਕ ਅੰਦਰੂਨੀ ਵਹਾਅ ਵਾਲੀ [[ਰੀਐਕਸ਼ਨ ਟਰਬਾਈਨ|ਰੀਐਕਸ਼ਨ ਟਰਬਾਈਨ]] ਹੈ ਜਿਸਨੂੰ ਰੇਡੀਅਲ ਅਤੇ ਐਕਸੀਅਲ ਵਹਾਅ ਦੇ ਸਿਧਾਂਤਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ।