ਗੁਰੂ ਨਾਨਕ ਦੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Kwkwkwkw
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
Tow (ਗੱਲ-ਬਾਤ | ਯੋਗਦਾਨ)
restore past version
ਲਾਈਨ 25:
'''ਸ੍ਰੀ ਗੁਰੂ ਨਾਨਕ''' ({{audio|Guru Nanak Dev.ogg|ਉਚਾਰਨ}} 15 ਅਪ੍ਰੈਲ 1469 – 22 ਸਤੰਬਰ 1539)<ref>ਗੁਰੂ ਨਾਨਕ ਨੂੰ ਹੋਰ ਕਈ ਨਾਂਵਾਂ ਜਿਵੇਂ ਕਿ '''ਬਾਬਾ ਨਾਨਕ''' ਜਾਂ '''ਨਾਨਕ ਸ਼ਾਹ''' ਨਾਲ ਵੀ ਪੁਕਾਰਿਆ ਜਾਂਦਾ ਹੈ।</ref><ref>{{cite web | url=http://astrobix.com/hinduism/post/guru-nanak-jayanti-guru-nanak-birthday-biography-guru-nanak.aspx | title=ਐਸਟ੍ਰੋਬਿਕਸ ਧਰਮ}}</ref><ref>{{cite web | url=http://sgpc.net/festivals/index.asp | title=ਸ਼੍ਰੋਃ ਗੁਰਃ ਪ੍ਰਃ ਕਃ}}</ref> [[ਸਿੱਖ ਧਰਮ]] ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ [[ਕੱਤਕ]] ਦੀ [[ਪੂਰਨਮਾਸ਼ੀ]] ਨੂੰ ਮਨਾਇਆ ਜਾਂਦਾ ਹੈ ਜੋ ਹਰ ਸਾਲ [[ਕੱਤਕ]] (ਅਕਤੂਬਰ-ਨਵੰਬਰ) ਵਿੱਚ ਅਲੱਗ-ਅਲੱਗ ਮਿਤੀ 'ਤੇ ਆਉਂਦੀ ਹੈ।<ref name=Harbans>{{cite web |url=http://www.advancedcentrepunjabi.org/eos/ |title=Encyclopaedia of Sikhism |author= |date= |work=Srī Gurū Nānak Dev |publisher=Punjabi University Patiala |accessdate=30 November 2012}}</ref>
 
ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ [[ਧਾਰਮਿਕ]] ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ hiਗੁਰੂਆਂਗੁਰੂਆਂ ਵਿੱਚ ਅੱਗੇ ਵੱਧਦੀ ਗਈ।<ref>{{cite web|title=Bhai Gurdas Vaaran|url=http://searchgurbani.com/bhai_gurdas_vaaran/vaar/1/pauri/45|publisher=Search Gurbani|accessdate=1 December 2012}}</ref>
 
ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਆਪ ਨੂੰ [[ਪਾਂਧੇ]] ਕੋਲ ਪੜ੍ਹਣ ਲਈ ਭੇਜਿਆ ਗਿਆ। ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾਂ ਇਹਨਾਂ ਨੇ [[ਫਾਰਸੀ]] ਅਤੇ [[ਸੰਸਕ੍ਰਿਤ]] ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ [[ਬੀਬੀ ਸੁਲੱਖਣੀ]] ਨਾਲ ਹੋਇਆ। ਬਾਬਾ ਸ਼੍ਰੀ ਚੰਦ, ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ, ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।