ਅਬਦੁਲ ਅਜ਼ੀਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
}}
'''ਅਬਦੁਲ ਅਜ਼ੀਜ਼''' ਇੱਕ ਪਾਕਿਸਤਾਨੀ ਮੌਲਵੀ ਅਤੇ [[ਖਾਤੀਬ ]] ਹੈ। ਉਹ [[ਇਸਲਾਮਾਬਾਦ]] ਦੀ [[ਲਾਲ ਮਸਜਿਦ]] ਦਾ ਮੌਲਵੀ ਸੀ। 2007 ਵਿੱਚ ਪਾਕਿਸਤਾਨੀ ਫੌਜ<ref>{{cite web |url= http://zeenews.india.com/news/south-asia/hardline-cleric-bows-to-pressure-condemns-peshawar-massacre_1518228.html |title=Hardline cleric bows to pressure, condemns Peshawar massacre |work=[[Zee News]] |date=21 December 2014 |accessdate=22 October 2015}}</ref> ਨੇ ਇਸ ਜਗ੍ਹਾ ਦੀ ਘੇਰਾਬੰਦੀ ਕਰ ਲਈ ਸੀ। ਅਜ਼ੀਜ਼ ਨੂੰ 2009 ਵਿੱਚ ਪਾਕਿਸਤਾਨੀ ਸੁਪੀਰਮ ਕੋਰਟ ਨੇ ਰਿਹਾ ਕੀਤਾ ਅਤੇ 2013 ਵਿੱਚ ਉਸਨੂੰ ਬਰੀ ਕਰ ਦਿੱਤਾ ਗਇਆ।
 
ਮਸਜਿਦ ਵਿੱਚੋਂ [[ਜਾਮੀਆ ਹਾਫਸਾ]], ਕੁੜੀਆਂ ਦਾ ਮਦਰੱਸਾ, ਨੂੰ ਵੀ ਚਲਾਇਆ ਜਾਂਦਾ ਸੀ। ਇਹ ਇੱਕ ਲੋਕ ਜੱਥੇਬੰਦੀ ਵੀ ਸੀ। ਇਸ ਸੰਸਥਾ ਦੇ ਚੇਲੇ ਗੜਬੜ, ਗੁੰਡਾਗਰਦੀ ਅਤੇ ਮਾਰਧਾੜ ਵੀ ਕਰਦੇ ਹਨ।
 
==ਹਵਾਲੇ==