ਅਬਦੁਲ ਅਜ਼ੀਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
'''ਅਬਦੁਲ ਅਜ਼ੀਜ਼''' ਇੱਕ ਪਾਕਿਸਤਾਨੀ ਮੌਲਵੀ ਅਤੇ [[ਖਾਤੀਬ ]] ਹੈ। ਉਹ [[ਇਸਲਾਮਾਬਾਦ]] ਦੀ [[ਲਾਲ ਮਸਜਿਦ]] ਦਾ ਮੌਲਵੀ ਸੀ। 2007 ਵਿੱਚ ਪਾਕਿਸਤਾਨੀ ਫੌਜ<ref>{{cite web |url= http://zeenews.india.com/news/south-asia/hardline-cleric-bows-to-pressure-condemns-peshawar-massacre_1518228.html |title=Hardline cleric bows to pressure, condemns Peshawar massacre |work=[[Zee News]] |date=21 December 2014 |accessdate=22 October 2015}}</ref> ਨੇ ਇਸ ਜਗ੍ਹਾ ਦੀ ਘੇਰਾਬੰਦੀ ਕਰ ਲਈ ਸੀ। ਅਜ਼ੀਜ਼ ਨੂੰ 2009 ਵਿੱਚ ਪਾਕਿਸਤਾਨੀ ਸੁਪੀਰਮ ਕੋਰਟ ਨੇ ਰਿਹਾ ਕੀਤਾ ਅਤੇ 2013 ਵਿੱਚ ਉਸਨੂੰ ਬਰੀ ਕਰ ਦਿੱਤਾ ਗਇਆ।
 
ਮਸਜਿਦ ਵਿੱਚੋਂ [[ਜਾਮੀਆ ਹਾਫਸਾ]], ਕੁੜੀਆਂ ਦਾ ਮਦਰੱਸਾ, ਨੂੰ ਵੀ ਚਲਾਇਆ ਜਾਂਦਾ ਸੀ। ਇਹ ਇੱਕ ਲੋਕ ਜੱਥੇਬੰਦੀ ਵੀ ਸੀ। ਇਸ ਸੰਸਥਾ ਦੇ ਚੇਲੇ ਗੜਬੜ, ਗੁੰਡਾਗਰਦੀ ਅਤੇ ਮਾਰਧਾੜ ਵੀ ਕਰਦੇ ਹਨ। 2014 ਵਿੱਚ ਅਜ਼ੀਜ਼ ਨੇ ਮਦਰੱਸੇ ਦੀ ਇੱਕ ਲਾਇਬ੍ਰੇਰੀ ਦਾ ਨਾਂ [[ਓਸਾਮਾ ਬਿਨ ਲਾਦੇਨ]] ਦੇ ਨਾਂ ਤੇ ਰੱਖਿਆ।<ref>{{cite web |url= https://www.usnews.com/news/world/articles/2014/04/18/pakistani-madrassa-names-library-after-bin-laden |title=Pakistani madrassa names library after bin Laden |first=Munir |last=Ahmed |work=[[U.S. News & World Report]] |date=18 April 2014 |accessdate=22 October 2015}}</ref>
 
==ਹਵਾਲੇ==