ਨਿਹਾਲ ਸਿੰਘ ਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 59:
}}
[[File:Panorama of Nihal Singh Wala.jpg|thumb|ਨਿਹਾਲ ਸਿੰਘ ਵਾਲਾ ਦਾ ਪੈਨੋਰਾਮਾ।]]
'''ਨਿਹਾਲ ਸਿੰਘ ਵਾਲਾ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] ਦੇ [[ਮੋਗਾ|ਮੋਗੇ ਜ਼ਿਲੇ]] ਦਾ ਇੱਕ ਪਿੰਡ ਅਤੇ ਤਹਿਸੀਲ ਹੈ। ਇਹ ਮੋਗਾ ਤੋਂ ਲਗਪਗ 40 ਕਿਲੋਮੀਟਰ ਅਤੇ ਚੰੜੀਗੜ੍ਹ ਤੋਂ ਲਗਪਗ 175 ਕਿਲੋਮੀਟਰ ਦੂਰੀ ਤੇ ਸਥਿੱਤਸਥਿਤ ਹੈ। ਇਹ ਸ਼ਹਿਰ [[ਗੁਰੂ ਗੋਬਿੰਦ ਸਿੰਘ ਮਾਰਗ]] ਤੇ [[ਧੂੜਕੋਟ ਰਣਸੀਂਹ|ਧੂੜਕੋਟ]] ਤੋਂ ਬਾਅਦ ਅਤੇ [[ਮਧੇ]] ਤੋਂ ਪਹਿਲਾਂ ਹੈ। ਇਸਦੇ ਨਜ਼ਦੀਕੀ ਸ਼ਹਿਰ ਮੋਗਾ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਲੁਧਿਆਣਾ ਹਨ।ਇਹ੍ਹਨ। ਇਹ ਬਰਨਾਲਾ ਤੋਂ 41 ਕਿਲੋਮੀਟਰ ਦੂਰ ਹੈ।
 
ਸੰਤਾਲੀ ਦੀ ਪੰਜਾਬ ਦੀ ਵੰਡ ਦੇ ਵੇਲੇ ਇਥੇ ਦੇ ਲੋਕਾਂ ਨੇ ਇੱਕ ਵੀ ਮੁਸਲਮਾਨ ਦਾ ਜਾਨੀਂ ਨੁਕਸਾਨ ਨਹੀਂ ਸੀ ਹੋਣ ਦਿੱਤਾ ਅਤੇ ਪਿੰਡ ਦੇ ਮੋਹਰੀ ਉਨ੍ਹਾਂ ਨੂੰ ਵੱਡੇ ਘਰ ਛੱਡ ਕੇ ਆਏ ਸਨ ਜਿਥੋਂ ਉਹ ਕਾਫਲੇ ਦੇ ਰੂਪ ਵਿੱਚ ਪਾਕਿਸਤਾਨ ਚਲੇ ਗਏ।<ref>[https://www.youtube.com/watch?v=MiXT3GsLzs0&t=19s| ਨਿਹਾਲ ਸਿੰਘ ਵਾਲਾ ਪਿੰਡ ਦੇ ਮਰਹੂਮ ਗੁਰਨਾਮ ਸਿੰਘ ਧਾਲੀਵਾਲ, ਸੰਤਾਲੀ ਦੇ ਹੱਲਿਆਂ ਬਾਰੇ]</ref>