ਇਲੈਕਟ੍ਰੋਮੈਗਨੈਟਿਕ ਇੰਡਕਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 1:
'''ਇਲੈਕਟ੍ਰੋਮੈਗਨੈਟਿਕ''' ਜਾਂ '''ਮੈਗਨੈਟਿਕ ਇੰਡਕਸ਼ਨ''' ਕਿਸੇ [[ਬਿਜਲਈ ਚਾਲਕ]] ਵਿੱਚ ਬਦਲਵੀਂ [[ਮੈਗਨੈਟਿਕ ਫੀਲਡ|ਮੈਗਨੈਟਿਕ ਫ਼ੀਲਡ]] ਦੇ ਦੁਆਰਾ [[ਈ.ਐਮ.ਐਫ.]] ਦੇ ਨਿਰਮਾਣ ਨੂੰ ਕਿਹਾ ਜਾਂਦਾ ਹੈ।
 
ਇੰਡਕਸ਼ਨ ਦੀ ਖੋਜ ਦਾ ਸਿਹਰਾ ਆਮ ਤੌਰ ਤੇ [[ਮਾਈਕਲ ਫ਼ੈਰਾਡੇ]] ਨੂੰ ਦਿੱਤਾ ਜਾਂਦਾ ਹੈ। ਜਿਹਨਾਂ ਨੇੇ 1831 ਵਿੱਚ ਇਸਦੀ ਖੋਜ ਕੀਤੀ ਸੀ।<ref name=Giancoli>{{cite book|last=Giancoli|first=Douglas C.|title=Physics: Principles with Applications|year=1998|pages=623–624|edition=Fifth}}</ref> ਇਸ ਤੋਂ ਇਲਾਵਾ [[ਜੇਮਜ਼ ਕਲਰਕ ਮੈਕਸਵੈੱਲ|ਜੇਮਸ ਕਲਰਕ ਮੈਕਸਵੈਲ]] ਦੀ ਗਣਿਤਿਕ ਤਰੀਕਿਆਂ ਨਾਲ [[ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ|ਫ਼ੈਰਾਡੇ ਦੇ ਇੰਡਕਸ਼ਨ ਦੇ ਨਿਯਮ]] ਦੀ ਵਿਆਖਿਆ ਕੀਤੀ ਸੀ। [[ਲੈਂਜ਼ ਦਾ ਨਿਯਮ|ਲੈਂਜ਼ ਦਾ ਨਿਯਮ]] ਪੈਦਾ ਹੋਈ ਮੈਗਨੈਟਿਕ ਫ਼ੀਲਡ ਦਾ ਵਰਣਨ ਕਰਦਾ ਹੈ। ਫ਼ੈਰਾਡੇ ਦੇ ਨਿਯਮ ਦਾ ਮਗਰੋਂ ਸਧਾਰਨੀਕਰਨ ਕਰਕੇ ਇਸਨੂੰ ਮੈਕਸਵੈਲ-ਫ਼ੈਰਾਡੇ ਸਮੀਕਰਨ ਕਿਹਾ ਜਾਣ ਲੱਗਾ, ਜੋ ਕਿ ਜੇਮਸ ਕਲਰਕ ਮੈਕਸਵੈਲ ਦੇ ਇਲੈਕਟ੍ਰੋਮੈਗਨੈਟਿਜ਼ਮ ਦੇ ਸਿਧਾਂਤ ਵਿਚਲੀਆਂ ਚਾਰ [[ਮੈਕਸਵੈਲ ਸਮੀਕਰਨਾਂ]] ਵਿੱਚੋਂ ਇੱਕ ਹੈ।
 
ੲਿਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਤਕਨਾਲੋਜੀ ਵਿੱਚ ਬਹੁਤ ਵਰਤੋਂ ਹੁੰਦੀ ਹੈ, ਜਿਸ ਵਿੱਚ ਬਿਜਲੀ ਦੇ ਯੰਤਰ ਜਿਵੇਂ ਕਿ [[ਇੰਡਕਟਰ]], ਅਤੇ ਮਸ਼ੀਨਾਂ ਜਿਵੇਂ ਕਿ [[ਟਰਾਂਸਫਾਰਮਰ|ਟਰਾਂਸਫ਼ਾਰਮਰ]], [[ਬਿਜਲਈ ਮੋਟਰ|ਬਿਜਲਈ ਮੋਟਰਾਂ]] ਅਤੇ [[ਜਨਰੇਟਰ]] ਆਦਿ ਸ਼ਾਮਿਲ ਹਨ।