ਚਾਰਲਸ-ਅਗਸਤਿਨ ਡੇ ਕੂਲੰਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1806 using HotCat
No edit summary
ਟੈਗ: 2017 source edit
ਲਾਈਨ 1:
{{Infobox scientist
|name = ਚਾਰਲਸ-ਅਗਸਤਿਨ ਡੇ ਕੂਲੰਬ
|image = Charles de coulomb.jpg
|image_size = 250px
|caption = [[ਹਿੱਪੋਲਿਟ ਲਿਕੋਮਟੇ]] ਦਾ ਚਿੱਤਰ
|birth_date = {{birth date|1736|06|14|df=y}}
|birth_place = [[ਆਂਗੋਲੀਮ]], [[ਫ਼ਰਾਂਸ ਦਾ ਸਾਮਰਾਜ|ਫ਼ਰਾਂਸ]]
|death_date = {{death date and age|1806|08|23|1736|06|14|df=y}}
|death_place = [[ਪੈਰਿਸ]], [[ਫ਼ਰਾਂਸ]]
|nationality = ਫ਼ਰਾਂਸੀਸੀ
|known_for = [[ਕੂਲੰਬ ਦਾ ਨਿਯਮ]]
|religion = [[ਰੋਮਨ ਕੈਥਲਿਕ]]
}}
 
''' ਚਾਰਲਸ-ਅਗਸਤਿਨ ਡੇ ਕੂਲੰਬ''' (14 ਜੂਨ 1736-23 ਅਗਸਤ 1806) ਇੱਕ [[ਫ਼ਰਾਂਸੀਸੀ ਲੋਕ|ਫ਼ਰਾਂਸੀਸੀ]] [[ਭੌਤਿਕ ਵਿਗਿਆਨੀ]] ਸੀ, ਜੋ ਕਿ ਬਿਜਲੀ ਦੀਆਂ ਵਿਸ਼ੇਸ਼ਤਾਵਾਂ ਉੱਪਰ ਆਪਣੀਆਂ ਖੋਜਾਂ ਕਾਰਨ ਵਿਸ਼ਵ ਪ੍ਰਸਿੱਧ ਹੈ।<ref name="biography.com">Biography.com: [https://www.biography.com/people/charles-de-coulomb-9259075 Charles de Coulomb - Physicist, Scientist - Biography.com], accessdate: August 24, 2017</ref> ਉਸਨੇ ਤਰਲ ਪਦਾਰਥਾਂ ਦੀ ਰਗੜ ਉੱਪਰ ਵੀ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ। ਬਿਜਲਈ ਚਾਰਜ ਦੀ ਐਸ.ਆਈ. ਇਕਾਈ [[ਕੂਲੰਬ]] ਵੀ ਉਸਦੇ ਨਾਮ ਉੱਪਰ ਰੱਖੀ ਸੀ। ਉਹ ਉਹਨਾਂ 72 ਲੋਕਾਂ ਵਿੱਚੋਂ ਇੱਕ ਹੈ ਜਿਹਨਾਂ ਨਾਂ [[ਪੈਰਿਸ]] ਦੇ [[ਆਈਫ਼ਲ ਟਾਵਰ]] ਉੱਪਰ ਲਿਖਿਆ ਹੋਇਆ ਹੈ।