ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (157.39.152.202 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Nachhattardhammu ਦਾ ਬਣਾਇਆ ਆਖ਼ਰੀ ਰ...)
ਟੈਗ: Rollback
No edit summary
| ਹੋਰ_ਪ੍ਰਵੇਸ਼ਦਵਾਰ =
}}
'''ਲਾਲਾ ਲਾਜਪਤ ਰਾਏ''' ([[ਹਿੰਦੀ]]: लाला लाजपत राय, 28 ਜਨਵਰੀ 1865 - 17 ਨਵੰਬਰ 1928) [[ਭਾਰਤ]] ਦਾ ਇੱਕ ਪ੍ਰਮੁੱਖ [[ਸੁਤੰਤਰਤਾਅਜ਼ਾਦੀ ਸੈਨਾਨੀਘੁਲਾਟੀਏ]] ਸੀ। ਉਨ੍ਹਾਂ ਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ [[ਭਾਰਤੀ ਰਾਸ਼ਟਰੀ ਕਾਂਗਰਸ]] ਵਿੱਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾਵਾਂ [[ਲਾਲ-ਬਾਲ-ਪਾਲ]] ਵਿਚੋਂ ਇੱਕ ਸਨ। ਸੰਨ [[1928]] ਵਿੱਚ ਉਨ੍ਹਾਂ ਨੇ [[ਸਾਈਮਨ ਕਮੀਸ਼ਨ]] ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
 
== ਜੀਵਨ ==
ਗੁਮਨਾਮ ਵਰਤੋਂਕਾਰ