ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
==ਜੀਵਨ==
ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ [[ਪਿੰਡ]] [[ਚੇਤਨਪੁਰਾ]] ਵਿਖੇ [[12 ਨਵੰਬਰ]], [[1898]] ਈਸਵੀ ਨੂੰ ਹੋਇਆ।<ref>[http://books.google.co.in/books?id=vnJ0MwbAsEAC&pg=PA220&lpg=PA220&dq=Praja+Mandal+Movement+in+East+Punjab+States&source=bl&ots=0vK2fbRlQE&sig=xNosuM11P98i1DFi3IvA3mdHDQI&hl=en&sa=X&ei=4zrmUJnGOcWbkgX4m4DwAQ&ved=0CEIQ6AEwBDgU#v=onepage&q=Praja%20Mandal%20Movement%20in%20East%20Punjab%20States&f=false Freedom fighters of India, Volume 3, edited by Lion M. G. Agrawal,pages-229]</ref> ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ।
[[File:Meerut prisoners outside the jail.jpg|300px|thumb|right|''' 25 [[ਮੇਰਠ]] ਕੈਦੀਆਂ ਦੇ ਪੋਰਟਰੇਟ, ਜੇਲ੍ਹ ਦੇ ਬਾਹਰ ਬੈਠੇ ਹਨ ''ਪਿੱਛੇ ਵਾਲੀ ਕਤਾਰ'':(ਖੱਬੇ ਤੋਂ ਸੱਜੇ) K.N. ਸਹਿਗਲ, ਐਸ.ਐਸ. ਜੋਸ਼, H [[ਲੈਸਟਰ ਹਚਿਸਨ]], [[ਸ਼ੌਕਤ ਉਸਮਾਨੀ]], ਐਫ ਬਰੈਡਲੇ, ਕੇ ਪ੍ਰਸਾਦ, [[ਫ਼ਿਲਿਪੁੱਸ ਸਪਰਾਟ]], ਅਤੇ ਜੀ. ਅਧਿਕਾਰੀ '' ਮਿਡਲ ਕਤਾਰ '': ਕੇ ਆਰ ਮਿੱਤਰਾ, Gopan Chakravarthy, ਕਿਸ਼ੋਰ ਲਾਲ ਘੋਸ਼, KL ਕਦਮ, D.R. Thengdi, Goura ਸ਼ੰਕਰ, ਸ ਬੈਨਰਜੀ, K.N. Joglekar, [[ਪੀ ਸੀ ਜੋਸ਼ੀ]], ਅਤੇ [[ਮੁਜ਼ਫਰ ਅਹਿਮਦ (ਸਿਆਸਤਦਾਨ)|ਮੁਜ਼ੱਫਰ ਅਹਿਮਦ]]. '' ਸਾਹਮਣੀ ਕਤਾਰ '': M.G. ਦੇਸਾਈ, G. ਗੋਸਵਾਮੀ, R.S. Nimkar, ਐਸ ਐਸ ਮਿਰਾਜਕਰ, [[ਸ਼ਰੀਪਾਦ ਅਮ੍ਰਿਤ ਡਾਂਗੇ|ਐਸ ਏ ਡਾਂਗੇ]], ਗੀ ਵੀ ਘਾਟੇ ਅਤੇ ਗੋਪਾਲ ਬਸਕ.]]
 
12ਵੀਂ ਜਮਾਤ ਪਾਸ ਕਰ ਕੇ ਉਸ੍ ਨੇ ਪਹਿਲਾਂ ਹੁਗਲੀ, [[ਕੋਲਕਾਤਾ]] ਅਤੇ ਫਿਰ [[ਮੁੰਬਈ]] ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ [[ਗ਼ਦਰ ਲਹਿਰ]] ਦੇ ਕਾਰਕੁਨਾ ਤੇ ਜੁਲਮ ਅਤੇ [[ਜੱਲ੍ਹਿਆਂਵਾਲਾ ਬਾਗ]] ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਿਆ।