ਬਜਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਬਜਟ using HotCat
"Budget" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
ਬਜਟ ਇੱਕ ਨਿਸ਼ਚਿਤ ਸਮੇਂ, ਆਮ ਤੌਰ ਤੇ ਇੱਕ ਸਾਲ ਲਈ ਵਿੱਤੀ ਯੋਜਨਾ ਹੁੰਦੀ ਹੈ। ਇਸ ਵਿੱਚ ਯੋਜਨਾਬੱਧ ਵਿਕਰੀ ਵਾਲਿਊਮ ਅਤੇ ਆਮਦਨ, ਸਰੋਤ ਮਾਤਰਾਵਾਂ, ਲਾਗਤਾਂ ਅਤੇ ਖਰਚਿਆਂ, ਸੰਪਤੀਆਂ, ਦੇਣਦਾਰੀਆਂ ਅਤੇ ਨਕਦੀ ਦੇ ਵਹਿਣ ਸ਼ਾਮਲ ਹੋ ਸਕਦੇ ਹਨ। ਕੰਪਨੀਆਂ, ਸਰਕਾਰਾਂ, ਪਰਿਵਾਰ ਅਤੇ ਹੋਰ ਸੰਸਥਾਵਾਂ ਇਸ ਨੂੰ ਗਤੀਵਿਧੀਆਂ ਜਾਂ ਇਵੈਂਟਸ ਦੀਆਂ ਰਣਨੀਤਕ ਯੋਜਨਾਵਾਂ ਨੂੰ ਮਾਪਣਯੋਗ ਮਦਾਂ ਵਿੱਚ ਪਰਗਟ ਕਰਨ ਲਈ ਵਰਤਦੇ ਹਨ।<ref>{{cite web|url=http://www1.cimaglobal.com/Documents/ImportedDocuments/cig_tg_budgeting_mar08.pdf|title=CIMA Official Terminology|archiveurl=https://web.archive.org/web/20130810055251/http://www.cimaglobal.com/Documents/ImportedDocuments/cig_tg_budgeting_mar08.pdf|archivedate=2013-08-10|deadurl=yes|df=}}</ref>
 
ਬਜਟ ਕਿਸੇ ਖਾਸ ਉਦੇਸ਼ ਲਈ ਨਿਰਧਾਰਤ ਕੀਤੇ ਧਨ ਅਤੇ ਅਨੁਮਾਨਿਤ ਖਰਚਿਆਂ ਦਾ ਸਾਰ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸੁਝਾਵਾਂ ਦਾ ਚਿਠਾ ਹੁੰਦਾ ਹੈ। ਇਸ ਵਿੱਚ ਬਜਟ ਸਰਪਲਸ, ਭਵਿੱਖ ਦੇ ਸਮੇਂ ਵਰਤਣ ਲਈ ਪੈਸੇ ਮੁਹੱਈਆ ਕਰਨਾ, ਜਾਂ ਘਾਟੇ ਜਿਨ੍ਹਾਂ ਵਿੱਚ ਆਮਦਨ ਨਾਲੋਂ ਖਰਚੇ ਵੱਧ ਜਾਂਦੇ ਹਨ। 
[[ਤਸਵੀਰ:Brooklyn_Museum_-_Comme_Sisyphe_-_Honoré_Daumier.jpg|thumb|''Comme Sisyphe'' - Honoré Daumier (Brooklyn Museum)]]
 
== ਹਵਾਲੇਨਿਰੁਕਤੀ ==
ਬਜਟ ([[ ਫ਼ਰਾਂਸੀਸੀ ਭਾਸ਼ਾ]] ਦੇ ਸ਼ਬਦ ''bougette'', ਤੋਂ ਲਿਆ ਗਿਆ ਹੈ) ਇੱਕ ਅਗਾਮੀ ਲੇਖਾ ਦੀ ਮਿਆਦ ਲਈ ਇੱਕ ਗਿਣੀ ਮਿਣੀ ਵਿੱਤੀ ਯੋਜਨਾ ਹੁੰਦੀ ਹੈ। 
{{reflist}}
 
== References ==
[[ਸ਼੍ਰੇਣੀ:ਬਜਟ]]