ਹੀਥ ਲੇਜਰ: ਰੀਵਿਜ਼ਨਾਂ ਵਿਚ ਫ਼ਰਕ
Content deleted Content added
→ਹਵਾਲੇ: ਕੜੀਆਂ ਜੋੜੀਆਂ ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ |
ਅਨੁਵਾਦ |
||
ਲਾਈਨ 2:
| name = ਹੀਥ ਲੇਜਰ
| image = File:Heath Ledger.jpg
| caption = 56ਵੇਂ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੌਰਾਨ ਫਰਵਰੀ 2006 ਵਿੱਚ ਹੀਥ ਲੇਜਰ
| birth_name =
| birth_date = {{birth date|1979|4|4|df=yes}}
| birth_place = [[
| death_date = {{death date and age|2008|1|22|1979|4|4|df=yes}}
| death_place = [[
| death_cause = ਜਹਿਰੀਲੀ ਦਵਾਈ ਦੀ ਮਾਤਰਾ ਕਰਕੇ
| resting_place =
| occupation = [[
| years_active = 1993–2008
| domesticpartner =
| children = 1
}}
'''
''ਬ੍ਰੋਕਬੈਕ ਮਾਉਂਟੇਨ'' ਵਿੱਚ ਈਨੀਸ ਡੇਲ ਮਾਰ ਦੀ ਭੂਮਿਕਾ ਲਈ ਲੇਜਰ ਨੂੰ 2005 ਵਿੱਚ ਸਭ ਤੋਂ ਵਧੀਆ ਅਦਾਕਾਰ ਦਾ ਨਿਊਯਾਰਕ ਫ਼ਿਲਮ ਆਲੋਚਕ ਦਾਇਰਾ ਇਨਾਮ ਅਤੇ 2006 ਵਿੱਚ ਆਸਟਰੇਲੀਆ ਫ਼ਿਲਮ ਇੰਸਟੀਚਿਊਟ ਦਾ ਸਭ ਤੋਂ ਵਧੀਆ ਪੁਰਸਕਾਰ ਦਿੱਤਾ ਗਿਆ ਸੀ ਅਤੇ 2005 ਦੇ ਸਭ ਤੋਂ ਵਧੀਆ ਅਦਾਕਾਰ ਦੇ ਅਕੈਡਮੀ ਅਵਾਰਡ ਦੇ ਨਾਲ ਹੀ ਨਾਲ ਉਸਦੀ ਭੂਮਿਕਾ ਲਈ ਸਭ ਤੋਂ ਵਧੀਆ ਅਦਾਕਾਰ ਲਈ 2006 2006 BAFTA ਇਨਾਮ ਲਈ ਵੀ ਨਾਮਜ਼ਦ ਕੀਤਾ ਗਿਆ ਸੀ।<ref name="bafta">{{cite web |url=http://www.bafta.org/awards-database.html?sq=Heath+Ledger |title=Awards Database |publisher=British Academy of Film and Television Awards |accessdate=2009-10-16}}</ref> ਹੀਥ ਲੇਜਰ ਨੂੰ ਮਰਨ ਤੋਂ ਬਾਅਦ 2007 ਦਾ ਇੰਡਿਪੈਂਡੈਂਟ ਸਕ੍ਰਿਪਟ ਰਾਬਰਟ ਅਲਟਮੈਨ ਇਨਾਮ ਸਾਂਝੇ ਤੌਰ 'ਤੇ ਫ਼ਿਲਮ ''[[ਆਈ ਐਮ ਨਾਟ ਦੇਅਰ]]'' ਦੇ ਹੋਰ ਕਲਾਕਾਰਾਂ, ਨਿਰਦੇਸ਼ਕ ਅਤੇ ਫ਼ਿਲਮ ਦੇ ਕਾਸਟਿੰਗ ਨਿਰਦੇਸ਼ਕ ਨੂੰ ਦਿੱਤਾ ਗਿਆ ਸੀ, ਜੋ ਅਮਰੀਕੀ ਗਾਇਕ-ਗੀਤਕਾਰ [[ਬੌਬ ਡਿਲਨ]] ਦੇ ਜੀਵਨ ਅਤੇ ਗੀਤਾਂ ਤੋਂ ਪ੍ਰੇਰਿਤ ਸੀ। ਫ਼ਿਲਮ ਵਿੱਚ ਲੇਜਰ ਨੇ ਇੱਕ ਕਾਲਪਨਿਕ ਅਦਾਕਾਰ ਰੌਬੀ ਕਲਾਰਕ ਦਾ ਕਿਰਦਾਰ ਨਿਭਾਇਆ ਹੈ, ਜੋ ਡਿਲਨ ਦੇ ਜੀਵਨ ਅਤੇ ਵਿਅਕਤੀਤਵ ਦੇ ਛੇ ਪਹਿਲੂਆਂ ਦਾ ਸੰਗਠਿਤ ਰੂਪ ਹੈ।<ref name="ETOnline">{{cite news |title=Heath Ledger Honored at Independent Spirit Awards |url=http://www.etonline.com/news/2008/02/58948/ |work= ET Online |date=2008-02-23 |accessdate=2008-08-08}}</ref> ਫ਼ਿਲਮ ''ਦ ਡਾਰਕ ਨਾਈਟ'' ਵਿੱਚ [[ਜੋਕਰ]] ਦੀ ਭੂਮਿਕਾ ਲਈ ਉਸਨੂੰ ਨਾਮਜ਼ਦ ਕੀਤਾ ਗਿਆ ਅਤੇ ਉਸਨੇ ਇਹ ਇਨਾਮ ਵੀ ਜਿੱਤਿਆ, ਜਿਸਦੇ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਅਕੈਡਮੀ ਇਨਾਮ, ਸਭ ਤੋਂ ਵਧੀਆ ਅਦਾਕਾਰ ਦਾ ਇੱਕ ਅੰਤਰਰਾਸ਼ਟਰੀ ਇਨਾਮ ਅਤੇ ਪਹਿਲੀ ਵਾਰ ਕਿਸੇ ਨੂੰ ਦਿੱਤਾ ਜਾਣ ਵਾਲਾ ਮਰਨ-ਉਪਰੰਤ <ref name="abc.net.au">{{cite web |title=Ledger Honoured at AFI Awards |url=http://www.abc.net.au/news/stories/2008/12/07/2439750.htm?section=entertainment |work=ABC Online |accessdate=2008-12-06}}</ref> ਆਸਟਰੇਲੀਆ ਫ਼ਿਲਮ ਇੰਸਟੀਚਿਊਟ ਇਨਾਮ, 2008 ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਾਸ ਏਂਜਲਸ ਫ਼ਿਲਮ ਆਲੋਚਕ ਐਸੋਸੀਏਸ਼ਨ ਇਨਾਮ, 2009 ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਗੋਲਡਨ ਗਲੋਬ ਇਨਾਮ <ref name="PeopleLedger">{{cite news |url=http://www.people.com/people/article/0, 20245919,00.html |title=Golden Globes: Heath Ledger's Family 'So Proud' of Globe Nod |work=People |date=2008-12-11 |accessdate=2008-12-11}}</ref>, ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ 2009 ਦਾ ''BAFTA ਇਨਾਮ'' ਸ਼ਾਮਿਲ ਹਨ।
ਲਾਈਨ 48:
|
|-
! scope="row" | ''
| 2000
| ਗੇਬਰੀਅਲ ਮਾਰਟਿਨ
ਲਾਈਨ 58:
|
|-
! scope="row" | ''
| ਸੋਨੀ ਗ੍ਰੌਤੋਵਸਕੀ
|
ਲਾਈਨ 76:
|
|-
! scope="row" | ''
| rowspan="4" | 2005
| ਸਕਿਪ ਐਂਗਬਲੌਮ
ਲਾਈਨ 118:
|}
===ਟੈਲੀਵਿਜ਼ਨ===
{| class="wikitable sortable plainrowheaders" style="text-align: center;"
|-
! scope="col" style="width: 17em;" |
! scope="col" |
! scope="col" style="width: 15em;" |
! scope="col" |
|-
! scope="row" | ''
| 1993
| ਸਾਇਕਲਿਸਟ
| 3
|-
! scope="row" | ''
| 1996
| ਸਨੋਈ ਬੌਲਸ
| 26
|-
! scope="row" | ''
| rowspan="2" | 1997
| ਸਕਾਟ ਇਰਵਿਨ
| 9
|-
! scope="row" | ''
| ਕੋਨੋਰ
| 13
|-
! scope="row" | ''
| 2007
| ਸਾਇਕਲੋਨੀਅਨ ਤਾਲੋਨ
| ਆਵਾਜ਼; ਇੱਕ ਭਾਗ
|}
===ਸੰਗੀਤਕ ਵੀਡੀਓ===
{| class="wikitable plainrowheaders sortable" style="text-align:center;"
|-
! scope="col" style="width: 17em;"|
! scope="col" |
! scope="col" |
! scope="col" |
|-
! scope="row" | "
| rowspan="3" | 2006
| rowspan="2" |
| rowspan="3" |
|-
! scope="row" | "
|-
! scope="row" | "
| [[
|-
! scope="row" | "
| 2007
| [[
| ਲੇਜਰ ਦੁਆਰਾ ਨਿਰਦੇਸ਼ਿਤ ਅਤੇ ਫ਼ੀਚਰਡ
|-
! scope="row" | "
| 2009
| ਮੋਡੈਸਟ ਚੂਹਾ
| ਐਨੀਮੇਟਡ ਵੀਡੀਓ; ਲੇਜਰ ਦੁਆਰਾ ਬਣਾਈ
|}
==ਹਵਾਲੇ==
|