ਹੀਥ ਲੇਜਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
added picture
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
postion of picture
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 16:
}}
 
[[File:HeathJoker.jpg|leftright|thumb|180px|ਲੇਜਰ, [[ਜੋਕਰ]] ਵਾਲੇ ਅੰਦਾਜ਼ ਵਿੱਚ, ਇਸ ਭੂਮਿਕਾ ਕਰਕੇ ਹੀ ਉਸਨੂੰ ਸੁਪਰਹੀਰੋ ਫ਼ਿਲਮ ਦਾ ਇਕਲੌਤਾ ਆਸਕਰ ਇਨਾਮ ਮਿਲਿਆ ਸੀ]]
'''ਹੀਥਕਲਿਫ਼ ਐਂਡਰਿਊ ਲੇਜਰ''' (4 ਅਪ੍ਰੈਲ 1979 -22 ਜਨਵਰੀ 2008) ਇੱਕ ਆਸਟਰੇਲੀਆਈ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰ ਸੀ। 1990 ਦੇ ਦਹਾਕੇ ਦੌਰਾਨ ਆਸਟਰੇਲੀਆਈ ਟੀਵੀ ਅਤੇ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਲੇਜਰ 1998 ਵਿੱਚ ਆਪਣੇ ਫ਼ਿਲਮੀ ਜੀਵਨ ਨੂੰ ਨਿਖੇਰਣ ਲਈ [[ਸੰਯੁਕਤ ਰਾਜ ਅਮਰੀਕਾ]] ਚਲਾ ਗਿਆ ਸੀ। ਉਸਦੇ ਕੰਮ ਵਿੱਚ 19 ਫ਼ਿਲਮਾਂ ਸ਼ਾਮਿਲ ਹਨ ਜਿਸ ਵਿੱਚ ''10 ਥਿੰਗਸ ਆਈ ਹੇਟ ਅਬਾਊਟ ਯੂ'' (1999), ''ਦ ਪੈਟ੍ਰੀਔਟ'' (2000), ''ਮੌਂਸਟਰਜ ਬਾਲ'' (2001), ''ਅ ਨਾਈਟਸ ਟੇਲ'' (2001), ''ਬ੍ਰੋਕਬੈਕ ਮਾਉਂਟੇਨ'' (2005) ਅਤੇ ''[[ਦ ਡਾਰਕ ਨਾਈਟ]]'' (2008) ਸ਼ਾਮਿਲ ਹਨ।<ref name="filmography">{{cite web |title=Heath Ledger - Credits |accessdate=2009-10-16 |url=http://www.variety.com/profiles/people/CreditsByRole/Actor/28390/Heath%20Ledger.html?dataSet=1 |work=Variety}}</ref> ਅਦਾਕਾਰੀ ਤੋਂ ਇਲਾਵਾ ਉਸਨੇ ਕਈ ਸੰਗੀਤਕ ਵੀਡੀਓ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ ਅਤੇ ਲੇਜਰ ਇੱਕ [[ਫ਼ਿਲਮ ਨਿਰਦੇਸ਼ਕ]] ਬਣਨਾ ਚਾਹੁੰਦਾ ਸੀ।<ref name="Dawtrey">{{cite news |first=Adam |last=Dawtrey |title='Parnassus' Team Faces Dilemma |work=Variety |url=http://www.variety.com/article/VR1117979492.html?categoryid=13&cs=1 |date=2008-01-23 |accessdate=2008-01-23}}</ref>