ਕਿਲੀਅਨ ਮਰਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 19:
ਮਰਫ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਰੌਕ ਸੰਗੀਤਿਕ ਦੇ ਤੌਰ ਤੇ ਕੀਤੀ ਸੀ। ਉਸਨੇ ਇੱਕ ਰਿਕਾਰਡ ਸੌਦੇ ਨੂੰ ਮਨ੍ਹਾਂ ਕਰਨ ਪਿੱਛੋਂ 1996 ਵਿੱਚ ਇੱਕ ਡਿਸਕੋ ਵਿੱਚ ਅਦਾਕਾਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ 2000 ਦੇੇ ਸਮੇਂ ਵਿੱਚ ਬਰਤਾਨਵੀ ਅਤੇ ਆਇਰਿਸ਼ ਫ਼ਿਲਮਾਂ ਅਤੇ ਸਟੇਜ ਪ੍ਰਦਰਸ਼ਨੀ ਵਿੱਚ ਬਹੁਤ ਮਸ਼ਹੂਰ ਹੋਇਆ। ਉਸਦਾ ਹੀਰੋ ਦੇ ਤੌਰ ਤੇ ਸਭ ਤੋਂ ਪਹਿਲਾ ਮਸ਼ਹੂਰ ਰੋਲ 2003 ਵਿੱਚ ਰਿਲੀਜ਼ ਹੋਈ ਡਰਾਉਣੀ ਫ਼ਿਲਮ ''28 ਡੇਅਜ਼ ਲੇਟਰ'' ਵਿੱਚ ਸੀ।
 
ਮਰਫ਼ੀ ਦੇ ਸਭ ਤੋਂ ਵਧੀਆ ਰੋਲ ਖਲਨਾਇਕ ਦੇ ਤੌਰ ਤੇ ਦੋ ਬਲਾਕਬਸਟਰ ਫ਼ਿਲਮਾਂ ''[[ਬੈਟਮੈਨ ਬਿਗਿੰਸ]]'' ਅਤੇ ''[[ਰੈੱਡ ਆਈ]]'' ਵਿੱਚ ਸਨ। ਸੂਪਰਹੀਰੋ ਫ਼ਿਲਮ ਬੈਟਮੈਨ ਬਿਗਿੰਸ ਵਿੱਚ ਉਸਦਾ ਰੋਲ [[ਸਕੇਅਰਕ੍ਰੋਅ (ਕੌਮਿਕਸ)|ਸਕੇਅਰਕ੍ਰੋਅ]] ਦੇ ਤੌਰ ਸੀ ਅਤੇ ''ਰੈੱਡ ਆਈ'' ਵਿੱਚ ਉਸਦਾ ਰੋਲ ਜੈਕਸਲ ਰਿੱਪਰ ਦੇ ਤੌਰ ਤੇ ਸੀ। ਉਸਨੇ ਅਗਲੀਆਂ ਦੋ ਬੈਟਮੈਨ ਫ਼ਿਲਮਾਂ [[ਦ ਡਾਰਕ ਨਾਈਟ|ਦਿ ਡਾਰਕ ਨਾਈਟ]] ਅਤੇ [[ਦਿ ਡਾਰਕ ਨਾਈਟ ਰਾਈਸਿਜ਼|ਦਿ ਡਾਰਕ ਨਾਈਟ ਰਾਈਸਿਜ਼]] ਵਿੱਚ ਵੀ ਸਕੇਅਰਕ੍ਰੋਅ ਦੇ ਤੌਰ ਤੇ ਰੋਲ ਕੀਤਾ ਸੀ। ਉਸਨੇ 2005 ਵਿੱਚ ਆਈ ਫ਼ਿਲਮ ''[[ਬਰੇਕਫ਼ਾਸਟ ਔਨ ਪਲੂਟੋ|ਬਰੇਕਫ਼ਾਸਟ ਔਨ ਪਲੂਟੋ]]'' ਵਿੱਚ ਇੱਕ ਅਨਾਥ ਬੱਚੇ ਦਾ ਰੋਲ ਕੀਤਾ ਸੀ। ਇਸ ਰੋਲ ਲਈ ਉਸਨੂੰ [[ਗੋਲਡਨ ਗਲੋਬ ਅਵਾਰਡ]] ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਉਸਨੇ 1920 ਦੀ ਆਇਰਿਸ਼ ਅੰਦੋਲਨ ਤੇ ਬਣੀ ਫ਼ਿਲਮ ''ਦਿ ਵਿੰਡ ਦੈਟ ਸ਼ੇਕਸ ਦਾ ਬਾਰਲੀ'' ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ 2017 ਵਿੱਚ ਆਈ ਕ੍ਰਿਸਟੋਫ਼ਰ ਨੋਲਨ ਦੀ ਫ਼ਿਲਮ ਡਨਕਿਰਕ ਵਿੱਚ ਵੀ ਉਸਨੇ ਇੱਕ ਫ਼ੌਜੀ ਦੇ ਤੌਰ ਤੇ ਰੋਲ ਨਿਭਾਇਆ ਸੀ।
 
ਇਸ ਤੋਂ ਇਲਾਵਾ ਉਸਨੇ ਬੀ.ਬੀ.ਸੀ. ਦੇ ਇੱਕ ਅੰਗਰੇਜ਼ੀ ਡਰਾਮਾ ਲੜੀਵਾਰ ''ਪੀਕੀ ਬਲਾਇੰਡਰਜ਼'' ਵਿੱਚ ਥੌਮਸ ਸ਼ੈਲਬੀ ਦੇ ਰੂਪ ਵਿੱਚ ਮੁੱਖ ਨਾਇਕ ਦੇ ਤੌਰ ਤੇ ਅਦਾਕਾਰੀ ਕੀਤੀ ਹੈ।
 
==ਹਵਾਲੇ==