ਕਿਲੀਅਨ ਮਰਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
No edit summary
ਟੈਗ: 2017 source edit
ਲਾਈਨ 22:
 
ਇਸ ਤੋਂ ਇਲਾਵਾ ਉਸਨੇ ਬੀ.ਬੀ.ਸੀ. ਦੇ ਇੱਕ ਅੰਗਰੇਜ਼ੀ ਡਰਾਮਾ ਲੜੀਵਾਰ ''ਪੀਕੀ ਬਲਾਇੰਡਰਜ਼'' ਵਿੱਚ ਥੌਮਸ ਸ਼ੈਲਬੀ ਦੇ ਰੂਪ ਵਿੱਚ ਮੁੱਖ ਨਾਇਕ ਦੇ ਤੌਰ ਤੇ ਅਦਾਕਾਰੀ ਕੀਤੀ ਹੈ।
 
==ਨਿੱਜੀ ਜੀਵਨ==
2001 ਤੋਂ 2015 ਤੱਕ ਮਰਫ਼ੀ [[ਲੰਡਨ]] ਵਿੱਚ ਰਿਹਾ ਅਤੇ 2015 ਤੋਂ ਉਹ [[ਡਬਲਿਨ]], ਆਇਰਲੈਂਡ ਜਾ ਕੇ ਰਹਿਣ ਲੱਗਾ। ਉਹ ਅਕਸਰ ਇਸੇ ਸ਼ਹਿਰ ਵਿੱਚ ਜਾਂ ਇਸਦੇ ਆਲੇ-ਦੁਆਲੇ ਰਹਿ ਕੇ ਕੰਮ ਕਰਦਾ ਸੀ। ਉਸਦਾ [[ਹਾਲੀਵੁੱਡ|ਹੌਲੀਵੁੱਡ]] ਵਿੱਚ ਜਾਣ ਦਾ ਕੋਈ ਵਿਚਾਰ ਨਹੀਂ ਸੀ। ਉਸਨੂੰ ਸੈਲੀਬ੍ਰਿਟੀਆਂ ਦੇ ਵਿੱਚ ਰਹਿਣਾ ਅਜੀਬ ਲੱਗਦਾ ਸੀ। ਉਹ ਅਕਸਰ ਆਪਣੀਆਂ ਫ਼ਿਲਮਾਂ ਬਾਰੇ ਇੰਟਰਵਿਊ ਦਿੰਦਾ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਦਾ। 2010 ਤੱਕ ਉਹ ਕਿਸੇ ਟੀਵੀ ਇੰਟਰਵਿਊ ਵਿੱਚ ਬਿਲਕੁਲ ਨਜ਼ਰ ਨਹੀਂ ਆਇਆ ਸੀ। 2007 ਵਿੱਚ ਉਸਨੂੰ ਆਇਰਿਸ਼ ਫ਼ਿਲਮ ਅਤੇ ਟੀ.ਵੀ. ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ 2012 ਵਿੱਚ ਡਰਾਮਾ ਡੈਸਕ ਅਵਾਰਡ ਵੀ ਜਿੱਤਿਆ ਸੀ।
 
ਮਰਫ਼ੀ ਦੇ ਵਿਆਹ 2004 ਵਿੱਚ ਯਵੋਨ ਮਕਗਿਨੀਜ਼ ਨਾਲ ਹੋਇਆ ਸੀ। ਉਸਦੇ ਦੋ ਪੁੱਤਰ ਹਨ; ਮਾਲਾਕੀ (ਜਨਮ 2005) ਅਤੇ ਕੈਰਿਕ (ਜਨਮ 2007)। ਉਹ ਇਸ ਵੇਲੇ ਮੰਕਸਟਾਊਨ, ਡਬਲਿਨ, ਆਇਰਲੈਂਡ ਵਿੱਚ ਰਹਿੰਦਾ ਹੈ।
 
==ਹਵਾਲੇ==
{{ਹਵਾਲੇ}}
 
==ਬਾਹਰਲੇ ਲਿੰਕ==
{{commonscat-inline|Cillian Murphy}}
* {{IMDb name|0614165}}
 
[[ਸ਼੍ਰੇਣੀ:ਆਇਰਿਸ਼ ਫ਼ਿਲਮ ਅਦਾਕਾਰ]]