ਕਿਲੀਅਨ ਮਰਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 11:
}}
 
'''ਕਿਲੀਅਨ ਮਰਫ਼ੀ''' (ਜਨਮ 25 ਮਈ, 1976) ਇੱਕ [[ਆਇਰਿਸ਼ ਲੋਕ|ਆਇਰਿਸ਼]] ਹੈ ਜਿਹੜਾ ਕਿ ਫ਼ਿਲਮਾਂ ਅਤੇ ਥੀਏਟਰ ਐਕਟਰ ਹੈ। ਮਰਫ਼ੀ ਆਪਣੇ ਵੱਖ-ਵੱਖ ਰੋਲਾਂ ਅਤੇ ਆਪਣੀਆਂ ਨੀਲੀਆਂ ਅੱਖਾਂ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਇੱਕ ਰੌਕ ਸੰਗੀਤਿਕ ਦੇ ਤੌਰ ਤੇ ਕੀਤੀ ਸੀ ਪਰ ਉਸਨੇ 1990 ਦੇ ਦਹਾਕੇ ਦੇ ਅੰਤ ਵਿੱਚ ਛੋਟੀਆਂ ਅਤੇ ਆਜ਼ਾਦ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
 
==ਮੁੱਢਲਾ ਜੀਵਨ==
ਮਰਫ਼ੀ ਦਾ ਜਨਮ 25 ਮਈ, 1976 ਡਗਲਸ, [[ਕਾਊਂਟੀ ਕੌਰਕ]], [[ਆਇਰਲੈਂਡ]] ਵਿੱਚ ਹੋਇਆ ਸੀ।<ref>Lytal, Cristy. [http://www.premiere.com/features/2487/the-24-finest-performances-of-2005-page24.html "The 24 Finest Performances of 2005: Cillian Murphy"], ''Premiere'', February 2006. Retrieved 19 July 2007.</ref> ਉਹ ਰੋਮਨ ਕੈਥੋਲਿਕ ਦੇ ਤੌਰ ਤੇ ਵੱਡਾ ਹੋਇਆ ਸੀ ਅਤੇ ਉਹ ਇੱਕ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਪੜ੍ਹਿਆ ਹੈ। ਉਹ ਬੈਲਿਨਟੈਂਪਲ ਵਿਖੇ ਵੱਡਾ ਹੋਇਆ ਸੀ ਜਿਹੜਾ ਕਿ ਕੌਰਕ ਦੇ ਕੋਲ ਪੈਂਦਾ ਹੈ। ਉਸਦਾ ਪਿਤਾ, ਬਰੈਂਡਨ ਮਰਫ਼ੀ, ਸਿੱਖਿਆ ਦੇ ਆਇਰਿਸ਼ ਵਿਭਾਗ ਲਈ ਕੰਮ ਕਰਦਾ ਸੀ। ਉਸਦੀ ਮਾਤਾ ਇੱਕ ਫ਼ਰੈਂਚ ਅਧਿਆਪਕਾ ਹੈ। ਉਹ ਯੂਨੀਵਰਸਿਟੀ ਕੌਰਕ ਕਾਲਜ ਵਿੱਚ ਪੜ੍ਹਿਆ ਹੈ।
 
==ਕੈਰੀਅਰ==
ਮਰਫ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਰੌਕ ਸੰਗੀਤਿਕ ਦੇ ਤੌਰ ਤੇ ਕੀਤੀ ਸੀ। ਉਸਨੇ ਇੱਕ ਰਿਕਾਰਡ ਸੌਦੇ ਨੂੰ ਮਨ੍ਹਾਂ ਕਰਨ ਪਿੱਛੋਂ 1996 ਵਿੱਚ ਇੱਕ ਡਿਸਕੋ ਵਿੱਚ ਅਦਾਕਾਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ 2000 ਦੇੇ ਸਮੇਂ ਵਿੱਚ ਬਰਤਾਨਵੀ ਅਤੇ ਆਇਰਿਸ਼ ਫ਼ਿਲਮਾਂ ਅਤੇ ਸਟੇਜ ਪ੍ਰਦਰਸ਼ਨੀ ਵਿੱਚ ਬਹੁਤ ਮਸ਼ਹੂਰ ਹੋਇਆ। ਉਸਦਾ ਹੀਰੋ ਦੇ ਤੌਰ ਤੇ ਸਭ ਤੋਂ ਪਹਿਲਾ ਮਸ਼ਹੂਰ ਰੋਲ 2003 ਵਿੱਚ ਰਿਲੀਜ਼ ਹੋਈ ਡਰਾਉਣੀ ਫ਼ਿਲਮ ''28 ਡੇਅਜ਼ ਲੇਟਰ'' ਵਿੱਚ ਸੀ।
 
ਮਰਫ਼ੀ ਦੇ ਸਭ ਤੋਂ ਵਧੀਆ ਰੋਲ ਖਲਨਾਇਕ ਦੇ ਤੌਰ ਤੇ ਦੋ ਬਲਾਕਬਸਟਰ ਫ਼ਿਲਮਾਂ ''[[ਬੈਟਮੈਨ ਬਿਗਿੰਸ]]'' ਅਤੇ ''[[ਰੈੱਡ ਆਈ]]'' ਵਿੱਚ ਸਨ। ਸੂਪਰਹੀਰੋ ਫ਼ਿਲਮ ਬੈਟਮੈਨ ਬਿਗਿੰਸ ਵਿੱਚ ਉਸਦਾ ਰੋਲ [[ਸਕੇਅਰਕ੍ਰੋਅ (ਕੌਮਿਕਸ)|ਸਕੇਅਰਕ੍ਰੋਅ]] ਦੇ ਤੌਰ ਸੀ ਅਤੇ ''ਰੈੱਡ ਆਈ'' ਵਿੱਚ ਉਸਦਾ ਰੋਲ ਜੈਕਸਲ ਰਿੱਪਰ ਦੇ ਤੌਰ ਤੇ ਸੀ। ਉਸਨੇ ਅਗਲੀਆਂ ਦੋ ਬੈਟਮੈਨ ਫ਼ਿਲਮਾਂ [[ਦ ਡਾਰਕ ਨਾਈਟ|ਦਿ ਡਾਰਕ ਨਾਈਟ]] ਅਤੇ [[ਦਿ ਡਾਰਕ ਨਾਈਟ ਰਾਈਸਿਜ਼|ਦਿ ਡਾਰਕ ਨਾਈਟ ਰਾਈਸਿਜ਼]] ਵਿੱਚ ਵੀ ਸਕੇਅਰਕ੍ਰੋਅ ਦੇ ਤੌਰ ਤੇ ਰੋਲ ਕੀਤਾ ਸੀ। ਉਸਨੇ 2005 ਵਿੱਚ ਆਈ ਫ਼ਿਲਮ ''[[ਬਰੇਕਫ਼ਾਸਟ ਔਨ ਪਲੂਟੋ|ਬਰੇਕਫ਼ਾਸਟ ਔਨ ਪਲੂਟੋ]]'' ਵਿੱਚ ਇੱਕ ਅਨਾਥ ਬੱਚੇ ਦਾ ਰੋਲ ਕੀਤਾ ਸੀ। ਇਸ ਰੋਲ ਲਈ ਉਸਨੂੰ [[ਗੋਲਡਨ ਗਲੋਬ ਅਵਾਰਡ]] ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਉਸਨੇ 1920 ਦੀ ਆਇਰਿਸ਼ ਅੰਦੋਲਨ ਤੇ ਬਣੀ ਫ਼ਿਲਮ ''ਦਿ ਵਿੰਡ ਦੈਟ ਸ਼ੇਕਸ ਦਾ ਬਾਰਲੀ'' ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ 2017 ਵਿੱਚ ਆਈ [[ਕ੍ਰਿਸਟੋਫ਼ਰ ਨੋਲਨ]] ਦੀ ਫ਼ਿਲਮ [[ਡਨਕਿਰਕ (2017 ਫ਼ਿਲਮ)|ਡਨਕਿਰਕ]] ਵਿੱਚ ਵੀ ਉਸਨੇ ਇੱਕ ਫ਼ੌਜੀ ਦੇ ਤੌਰ ਤੇ ਰੋਲ ਨਿਭਾਇਆ ਸੀ ਅਤੇ ਇਸ ਫ਼ਿਲਮ ਦੇ ਵਿੱਚ ਉਸਦੇ ਪਾਤਰ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੋਈ ਨਾਮ ਨਹੀਂ ਦੱਸਿਆ ਗਿਆ। ਮਰਫ਼ੀ ਨੇ [[ਰੌਬਰਟ ਦੇ ਨੀਰੋ]] ਦੇ ਨਾਲ 2012 ਵਿੱਚ ਬਣੀ ਫ਼ਿਲਮ [[ਰੈੱਡ ਲਾਈਟਸ]] ਵਿੱਚ ਵੀ ਅਦਾਕਾਰੀ ਕੀਤੀ ਹੈ। ਉਸਨੇ ਕੋਲਡ ਮਾਊਂਟੇਨ(2003), ਇੰਟਰਮਿਸ਼ਨ(2003), ਸਨਸ਼ਾਈਨ (2007), ਦਿ ਐਜ ਆਫ਼ ਲਵ (2008), ਇੰਸਪੈਸ਼ਨ (2010), ਟਰਾਂਸੈਂਡੈਜ਼ (2014), ਇਨ ਦਿ ਹਾਰਟ ਆਫ਼ ਸੀ(2015) ਅਤੇ ਐਂਥਰੋਪਾਇਡ(2016) ਵਿੱਚ ਵੀ ਅਦਾਕਾਰੀ ਕੀਤੀ ਹੈ।
 
ਇਸ ਤੋਂ ਇਲਾਵਾ ਉਸਨੇ ਬੀ.ਬੀ.ਸੀ. ਦੇ ਇੱਕ ਅੰਗਰੇਜ਼ੀ ਡਰਾਮਾ ਲੜੀਵਾਰ ''ਪੀਕੀ ਬਲਾਇੰਡਰਜ਼'' ਵਿੱਚ ਥੌਮਸ ਸ਼ੈਲਬੀ ਦੇ ਰੂਪ ਵਿੱਚ ਮੁੱਖ ਨਾਇਕ ਦੇ ਤੌਰ ਤੇ ਅਦਾਕਾਰੀ ਕੀਤੀ ਹੈ।
ਲਾਈਨ 27:
 
ਮਰਫ਼ੀ ਦੇ ਵਿਆਹ 2004 ਵਿੱਚ ਯਵੋਨ ਮਕਗਿਨੀਜ਼ ਨਾਲ ਹੋਇਆ ਸੀ। ਉਸਦੇ ਦੋ ਪੁੱਤਰ ਹਨ; ਮਾਲਾਕੀ (ਜਨਮ 2005) ਅਤੇ ਕੈਰਿਕ (ਜਨਮ 2007)। ਉਹ ਇਸ ਵੇਲੇ ਮੰਕਸਟਾਊਨ, ਡਬਲਿਨ, ਆਇਰਲੈਂਡ ਵਿੱਚ ਰਹਿੰਦਾ ਹੈ।
 
ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਭਾਵੇਂ ਉਸਨੇ ਰੌਕ ਸੰਗੀਤਕਾਰ ਦੇ ਕੰਮ ਕਰਨਾ ਬਹੁਤ ਪਹਿਲਾਂ ਬੰਦ ਕਰ ਦਿੱਤਾ ਸੀ ਪਰ ਉਸਨੂੰ ਸੰਗੀਤ ਨਾਲ ਬਹੁਤ ਲਗਾਅ ਹੈ
 
==ਹਵਾਲੇ==