ਸ਼ੁੱਕਰ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 117:
 
[[Image:Terrestrial planet size comparisons.jpg|thumb|right|300px|ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): [[ਬੁੱਧ ਗ੍ਰਹਿ|ਬੁੱਧ]], '''ਸ਼ੁੱਕਰ''', [[ਧਰਤੀ]], ਅਤੇ [[ਮੰਗਲ ਗ੍ਰਹਿ|ਮੰਗਲ]]।]]
[[ਸ਼ੁੱਕਰ ਗ੍ਰਹਿ|ਸ਼ੁੱਕਰ]] (0.7&nbsp;AU) ਧਰਤੀ ਦੇ ਕੁ ਜਿਡਾ ਗ੍ਰਹਿ ਹੈ (ਧਰਤੀ ਦੇ 0.815 Earth ਆਕਾਰ ਦੇ ਬਰਾਬਰ) ਅਤੇ ਸ਼ੁੱਕਰ ਦੇਦਾ ਕੋਈ [[ਉਪਗ੍ਰਹਿ]] ਨਹੀਨਹੀਂ ਹਨ।ਹੈ। [[ਗ੍ਰੀਨਹਾਉਸਗ੍ਰੀਨਹਾਊਸ ਗੇਸ]] ਕਰਕੇ ਇਸ ਦਾ ਤਾਪਮਾਨ ੪੦੦ ਡਿਗਰੀ ਸੈਲਸੀਅਸ ਤੱਕ ਚਲ ਜਾਂਦਾ ਹੈ ਅਤੇ ਇਸ ਕਰਕੇ ਇਹ ਸਭ ਤੋਂ ਗਰਮੀ ਵਾਲਾ ਗ੍ਰਹਿ ਹੈ।<ref>{{cite paper |author=Mark Alan Bullock |title=The Stability of Climate on Venus |publisher=Southwest Research Institute |year=1997 |url=http://www.boulder.swri.edu/~bullock/Homedocs/PhDThesis.pdf |format=[[Portable Document Format|PDF]] |accessdate=2009-02-24 }}</ref>
 
ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ [[ਧਰਤ ਗ੍ਰਹਿ|ਧਰਤ ਗ੍ਰਹਿਆਂ]] ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ ੬੫੦650 ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ ੯੦90 ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% [[ਨਾਈਟ੍ਰੋਜਨ]] ਹੈ।<ref>
{{cite web |url=http://www.daviddarling.info/encyclopedia/V/Venusatmos.html |title=The Encyclopedia of Astrobiology, Astronomy, and Spaceflght |accessdate=2009-02-24 |format= |work= }}</ref> ਸ਼ੁੱਕਰ ਦਾ [[ਚੱਕਰ ਸਮਾਂ]] [[ਸੂਰਜ ਮੰਡਲ]] ਦੇ ਗ੍ਰਹਿਆਂ ਵਿੱਚੋਂ ਸਭ ਤੋਂ ਵਧੇਰੇ (243 ਦਿਨ) ਹੈ। ਅਤੇ ਲਗਭਗ ਹੋਰਨਾਂ ਸਭ ਗ੍ਰਹਿਆਂ ਤੋਂ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ। ਇਸਦਾ ਨਾਮ ਰੋਮ ਦੀ ਪਿਆਰ ਅਤੇ ਖੂਬਸੂਰਤੀ ਦੀ ਦੇਵੀ [[ਵੀਨਸ (ਮਿਥਿਹਾਸ)|ਵੀਨਸ]] ਉੱਪਰ ਰੱਖਿਆ ਗਿਆ ਹੈ। ਇਹ [[ਚੰਦਰਮਾ|ਚੰਨ]] ਤੋਂ ਬਾਅਦ ਧਰਤੀ ਦੇ ਆਕਾਸ਼ ਵਿੱਚ ਵਿਖਾਈ ਦੇਣ ਵਾਲਾ ਸਭ ਤੋਂ ਚਮਕੀਲਾ ਕੁਦਰਤੀ ਪਦਾਰਥ ਹੈ। ਇਹ ਸ਼ਾਮ ਨੂੰ ਜਾਂ ਰਾਤ ਨੂੰ ਹੀ ਵਿਖਾਈ ਦੇ ਸਕਦਾ ਹੈ ਅਤੇ ਨੰਗੀ ਅੱਖ ਨਾਲ ਇਸਨੂੰ ਦਿਨ ਵਿੱਚ ਵੇਖਣਾ ਮੁਸ਼ਕਿਲ ਹੈ।<ref>{{cite web |url=http://www.digitalsky.org.uk/venus/shadow-of-venus.html |title=In Search of the Venusian Shadow |last=Lawrence |first=Pete |date=2005 |website=Digitalsky.org.uk |accessdate=13 June 2012 |archive-url=https://web.archive.org/web/20120611003523/http://www.digitalsky.org.uk/venus/shadow-of-venus.html |archive-date=11 June 2012 |dead-url=yes}}</ref><ref>{{cite web |url=http://www.fourmilab.ch/images/venus_daytime/ |title=Viewing Venus in Broad Daylight |work=Fourmilab Switzerland |first=John |last=Walker |accessdate=19 April 2017}}</ref>
 
ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ [[ਧਰਤ ਗ੍ਰਹਿ|ਧਰਤ ਗ੍ਰਹਿਆਂ]] ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ ੬੫੦ ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ ੯੦ ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% [[ਨਾਈਟ੍ਰੋਜਨ]] ਹੈ।<ref>
{{cite web |url=http://www.daviddarling.info/encyclopedia/V/Venusatmos.html |title=The Encyclopedia of Astrobiology, Astronomy, and Spaceflght |accessdate=2009-02-24 |format= |work= }}</ref>
 
==ਬਾਹਰੀ ਕੜੀ==