ਪ੍ਰੇਮ ਚੋਪੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Prem Chopra" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Prem Chopra" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 3:
== ਨਿੱਜੀ ਜੀਵਨ ਅਤੇ ਸਿੱਖਿਆ ==
ਪ੍ਰੇਮ ਚੋਪੜਾ ਦਾ ਜਨਮ ਰਣਬੀਰਮਲ ਅਤੇ ਰੂਪਰਾਣੀ ਚੋਪੜਾ ਦੇ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ 23 ਸਤੰਬਰ 1935 ਨੂੰ ਲਾਹੌਰ ਵਿਚ ਹੋਇਆ ਸੀ।<ref name="fridaymoviez">[http://www.fridaymoviez.com/celebrity/biography/prem-chopra], fridaymoviez.com; accessed 6 April 2014.</ref><ref name="official">[http://www.premchopra.com/profile.htm Prem Chopra: Official site]</ref> ਭਾਰਤ ਦੀ ਵੰਡ ਦੇ ਬਾਅਦ, ਉਸਦਾ ਪਰਿਵਾਰ ਸ਼ਿਮਲਾ ਚਲਿਆ ਗਿਆ, ਜਿੱਥੇ ਉਸਨੇ ਆਪਣੀ ਜਵਾਨੀ ਨੂੰ ਪਰਵਾਨ ਚੜ੍ਹਦੇ ਦੇਖਿਆ। ਉਸ ਦੇ ਪਿਤਾ ਦੀ ਇਹ ਇੱਛਾ ਸੀ ਕਿ ਪ੍ਰੇਮ ਇੱਕ ਡਾਕਟਰ ਬਣੇ ਜਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਅਧਿਕਾਰੀ।
 
ਪ੍ਰੇਮ ਚੋਪੜਾ ਦਾ ਪਿਤਾ ਇਕ ਸਰਕਾਰੀ ਮੁਲਾਜ਼ਮ ਸੀ, ਉਸ ਦੀ ਬਦਲੀ  ਸ਼ਿਮਲਾ ਦੀ ਹੋ ਜਾਂ ਤੋਂ ਬਾਅਦ ਉਸਨੇ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਸ਼ਿਮਲੇ ਤੋਂ ਕੀਤੀ।<ref name="cineplot.com">[http://cineplot.com/prem-chopra-memories/]</ref> ਉਸਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।  ਉਸਨੇ ਕਾਲਜ ਵਿੱਚ ਹੋਣ ਵਾਲੇ ਨਾਟਕਾਂ ਵਿਚ ਉਤਸ਼ਾਹ ਨਾਲ ਭਾਗ ਲਿਆ। ਆਪਣੇ ਪਿਤਾ ਦੇ ਜ਼ੋਰ ਤੇ, ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ ਮੁੰਬਈ ਚਲਾ ਗਿਆ। ਆਪਣੀ ਪਹਿਲੀ ਫ਼ਿਲਮ ਬਣਾਉਣ ਤੋਂ ਤੁਰੰਤ ਬਾਅਦ, ਉਸ ਦੀ ਮਾਂ ਨੂੰ ਮੂੰਹ ਦਾ ਕੈਂਸਰ ਹੋਣ ਦਾ ਪਤਾ ਲਗ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਦੀ ਨੌਂ ਸਾਲਾਂ ਦੀ ਭੈਣ ਅੰਜੂ ਦੀ ਦੇਖ ਰੇਖ ਉਸਦੇ ਪਿਤਾ ਅਤੇ ਚਾਰ ਹੋਰ ਭਰਾਵਾਂ ਨੇ ਕੀਤੀ। ਭਰਾਵਾਂ ਨੇ ਆਪਣੀਆਂ ਪਤਨੀਆਂ ਨੂੰ ਤਾੜਨਾ ਕਰ ਦਿੱਤੀ ਸੀ ਕਿ ਜੇ ਉਹਨਾਂ ਦੀ ਭੈਣ ਖੁਸ਼ ਹੋਵੇਗੀ, ਤਾਂ ਉਹ ਖੁਸ਼ ਹੋਣਗੇ ਅਤੇ ਪ੍ਰੇਮ ਆਪਣੀ ਭੈਣ ਨੂੰ ਆਪਣੀ ਪਹਿਲੀ ਧੀ ਸਮਝਦਾ ਹੈ।  ਮਸ਼ਹੂਰ ਲੇਖਕ-ਨਿਰਦੇਸ਼ਕ ਲੇਖ ਟੰਡਨ ਨੇ ਪ੍ਰੇਮ ਨਾਲ ਵਿਆਹ ਦੇ ਲਈ ਉਮਾ ਦਾ ਪ੍ਰਸਤਾਵ ਲਿਆਂਦਾ ਸੀ। ਉਮਾ ਕ੍ਰਿਸ਼ਨਾ ਕਪੂਰ, ਪ੍ਰੇਮ ਨਾਥ ਅਤੇ ਰਾਜਿੰਦਰਨਾਥ ਭੈਣ ਭਰਾਵਾਂ ਦੀ ਛੋਟੀ ਭੈਣ ਸੀ।  ਜੋੜੇ ਦੇ ਤਿੰਨ ਧੀਆਂ ਹਨ, ਰਾਕੇਤਾ, ਪੁਨੀਤਾ ਅਤੇ ਪ੍ਰੇਰਨਾ ਚੋਪੜਾ।<ref>[http://www.telegraphindia.com/1091213/jsp/7days/story_11857115.jsp Uma]</ref> ਰਕਾਇਤਾ ਦਾ ਵਿਆਹ ਫਿਲਮ ਪਬਲੀਸਿਟੀ ਡਿਜ਼ਾਇਨਰ ਰਾਹੁਲ ਨੰਦਾ ਨਾਲ ਹੋਇਆ। ਪੁਨੀਤਾ  ਬਾਂਦਰਾ, ਉਪਨਗਰ ਮੁੰਬਈ ਵਿਚ ਵਿੰਡ ਚਾਈਮਜ਼ ਨਾਮ ਦੇ ਇਕ ਪ੍ਰੀ-ਸਕੂਲ ਚਲਾਉਂਦੀ ਹੈ ਅਤੇ ਉਹ ਗਾਇਕ ਅਤੇ ਟੈਲੀਵਿਜ਼ਨ ਅਭਿਨੇਤਾ ਵਿਕਾਸ ਭੱਲਾ ਨਾਲ ਵਿਆਹੀ ਹੋਈ ਹੈ। ਪ੍ਰੇਰਨਾ ਦਾ ਵਿਆਹ ਬਾਲੀਵੁੱਡ ਅਭਿਨੇਤਾ ਸ਼ਰਮਨ ਜੋਸ਼ੀ ਨਾਲ ਹੋਇਆ ਹੈ।<ref>[http://www.rediff.com/movies/slide-show/slide-show-1-when-we-saw-dad-in-negative-roles-it-affected-us/20130207.htm]</ref> ਉਹ ਮੁੰਬਈ ਵਿਚ ਪਾਲੀ ਹਿੱਲ, ਬਾਂਦਰਾ ਵਿਚ ਡੁਪਲੈਕਸ ਅਪਾਰਟਮੈਂਟ ਵਿਚ ਰਹਿੰਦਾ ਹੈ।<ref name="prem1">[http://www.premchopra.com/int_screen_2009.html]</ref>
 
== ਹਵਾਲੇ ==