"ਕੁੜੀ" ਦੇ ਰੀਵਿਜ਼ਨਾਂ ਵਿਚ ਫ਼ਰਕ

254 bytes added ,  4 ਸਾਲ ਪਹਿਲਾਂ
No edit summary
 
===ਕੁੜੀਆਂ ਦੀ ਸਿਖਿਆ ===
[[File:El bieta I lat 13.jpg|thumb|150 px|13 ਸਾਲ ਦੀ ਇੰਗਲੈਂਡ ਦੀ ਐਲੀਜ਼ਾਬੈਥ]]
ਪ੍ਰਾਚੀਨ ਮਿਸਰ ਵਿਚ, ਰਾਜਕੁਮਾਰੀ ਨੀਫਰ ਦਾ ਪਾਲਣ ਪੋਸ਼ਣ ਆਪਣੀ ਮਾਂ ਦੇ ਸ਼ਾਸਨ ਅਧੀਨ ਹੋਇਆ ਸੀ, ਜੋ ਫ਼ਿਰਊਨ ਹਟਸ਼ੀਪਸੂਟ ਔਰਤ ਸੀ, ਜਿਸ ਨੇ ਆਪਣੇ ਪਤੀ ਥੂਟਮੋਜ਼ ਦੂਜੀ ਦੀ ਮੌਤ ਤੋਂ ਬਾਅਦ ਗੱਦੀ 'ਤੇ ਕਬਜ਼ਾ ਕਰ ਲਿਆ ਸੀ|ਪ੍ਰਾਚੀਨ ਮਿਸਰ ਵਿਚ ਔਰਤਾਂ ਸਮਾਜ ਵਿਚ ਮੁਕਾਬਲਤਨ ਉੱਚੇ ਰੁਤਬੇ ਵਾਲੀਆਂ ਸਨ, ਅਤੇ ਫੈਰੋ ਦੀ ਧੀ ਹੋਣ ਦੇ ਨਾਤੇ, ਨੇਫੁਰਾ ਨੂੰ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕੀਤੀ ਗਈ ਸੀ,ਉਸ ਦੇ ਟੂਟੋਰਟਰ ਉਸਦੀ ਮਾਂ ਦੇ ਭਰੋਸੇਜੋਗ ਸਲਾਹਕਾਰ ਸਨ| ਜਦੋਂ ਉਸ ਦੀ ਮਾਤਾ ਫ਼ਰਾਓ ਦਾ ਰਾਜ ਸੀ ਤਾਂ ਉਹ ਇੱਕ ਰਾਣੀ ਦੇ ਕਰੱਤਵਾਂ ਨੂੰ ਲੈ ਕੇ ਆਪਣੀ ਮਹਤਵਪੂਰਣ ਭੂਮਿਕਾ ਨਿਭਾਉਣ ਦੇ ਯੋਗ ਬਣ ਗਈ|<ref name="Tyldesley1">Tyldesley, Joyce. Chronicle of the Queens of Egypt. p.98 Thames & Hudson. 2006. {{ISBN|0-500-05145-3}}</ref> ਇਸ ਤੱਥ ਦੇ ਬਾਵਜੂਦ ਕਿ ਪ੍ਰਾਚੀਨ ਮਿਸਰ ਵਿੱਚ ਔਰਤਾਂ ਅਤੇ ਆਦਮੀਆਂ ਦੀ ਬਰਾਬਰੀ ਬਹੁਤ ਅਹਿਮ ਸੀ, ਉਥੇ ਹਾਲੇ ਵੀ ਲਿੰਗਕ ਭੂਮਿਕਾਵਾਂ ਵਿੱਚ ਮਹਤਵਪੂਰਣ ਵਖਰੇਵੇ ਸਨ|ਮਰਦਾਂ ਨੇ ਸਰਕਾਰ ਲਈ ਵਿਦਵਾਨ ਵਜੋਂ ਕੰਮ ਕੀਤਾ, ਉਦਾਹਰਣ ਵਜੋਂ, ਜਦੋਂ ਕਿ ਔਰਤਾਂ ਅਕਸਰ ਖੇਤੀਬਾੜੀ, ਰੋਟੀ ਪਕਾਉਣ ਅਤੇ ਬੀਅਰ ਬਣਾਉਣ ਵਾਲੇ ਕੰਮ ਕਰਦੀਆਂ ਹੁੰਦੀਆਂ ਸਨ| ਹਾਲਾਂਕਿ, ਵੱਡੀ ਗਿਣਤੀ ਵਿੱਚ ਔਰਤਾਂ, ਖਾਸ ਤੌਰ 'ਤੇ ਉੱਪਰੀ ਕਲਾਸ ਨਾਲ ਸਬੰਧਿਤ ਵੀ ਕਾਰੋਬਾਰਾਂ ਵਿੱਚ ਕੰਮ ਕਰਦੀਆਂ ਅਤੇ ਬਜ਼ਾਰਾਂ ਵਿੱਚ ਵਪਾਰ ਕਰਦੀਆਂ ਹਨ, ਜਿਵੇਂ ਪੈਰੀਫੁਮਰਸ ਅਤੇ ਕੁਝ ਔਰਤਾਂ ਨੇ ਮੰਦਰਾਂ ਵਿੱਚ ਵੀ ਕੰਮ ਕੀਤਾ|
 
==ਗੈਲਰੀ==