ਰਾਬਰਟ ਕਿਓਸਾਕੀ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
}}
 
'''ਰਾਬਰਟ ਟੋਰੂ ਕਿਓਸਾਕੀ''' (ਜਨਮ ਅਪ੍ਰੈਲ 8, 1947) ਇੱਕ ਅਮਰੀਕੀ ਕਾਰੋਬਾਰੀ ਅਤੇ ਲੇਖਕ ਹੈ। ਕਿਓਸਾਕੀ ਰਿਚ ਡੈਡੀਡੈਡ ਕੰਪਨੀ ਦੇ ਸੰਸਥਾਪਕ ਹਨ, ਇਹ ਇੱਕ ਨਿਜੀ ਵਿੱਤੀ ਸਿੱਖਿਆ ਕੰਪਨੀ ਹੈ ਜੋ ਕਿਤਾਬਾਂ ਅਤੇ ਵਿਡੀਓ ਰਾਹੀਂ ਲੋਕਾਂ ਨੂੰ ਨਿੱਜੀ ਵਿੱਤ ਅਤੇ ਕਾਰੋਬਾਰੀ ਸਿੱਖਿਆ ਪ੍ਰਦਾਨ ਕਰਦੀ ਹੈ। ਉਹ ਬਾਲਗ਼ਾਂ ਅਤੇ ਬੱਚਿਆਂ ਦੇ ਕਾਰੋਬਾਰ ਅਤੇ ਵਿੱਤੀ ਸੰਕਲਪਾਂ ਨੂੰ ਸਿੱਖਿਆ ਦੇਣ ਲਈ ਕੈਸ਼ਫ਼ਲੋ ਬੋਰਡ ਅਤੇ ਸਾਫਟਵੇਅਰ ਗੇਮਾਂ ਦਾ ਸਿਰਜਣਹਾਰ ਹੈ।
 
ਕਿਓਸਾਕੀ 26 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਵੈ-ਪ੍ਰਕਾਸ਼ਿਤ ਨਿੱਜੀ ਵਿੱਤ ਰਿਚ ਡੈਡ, ਪੂਅਰ ਡੈਡ ਸੀਰੀਜ਼ ਦੀਆਂ ਪੁਸਤਕਾਂ ਸ਼ਾਮਲ ਹਨ, ਜਿਸਦਾ 51 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ, 109 ਦੇਸ਼ਾਂ ਵਿਚ ਉਪਲਬਧ ਹੈ ਅਤੇ ਦੁਨੀਆ ਭਰ ਵਿਚ 27 ਮਿਲੀਅਨ ਤੋਂ ਵੱਧ ਦੀਆਂ ਕਾਪੀਆਂ ਦੀ ਵਿਕਰੀ ਕੀਤੀ ਗਈ ਹੈ।