ਸੈਲਾਮੈਂਡਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਛੋNo edit summary
ਲਾਈਨ 1:
{{automatic Taxobox
| name = ਸੈਲਾਮੈਂਡਰ<br>Salamander
| name =
| fossil_range = {{Fossil range|Jurassic|present}}
| fossil_range = <br>[[Late Jurassic]] – [[Holocene|Present]],<ref name=anderson>{{cite journal|doi=10.1073/pnas.1202491109|title=Fossils, molecules, divergence times, and the origin of Salamandroidea|journal=Proceedings of the National Academy of Sciences|volume=109|issue=15|pages=5557–5558|year=2012|last1=Anderson|first1=J. S.|pmid=22460794|pmc=3326514}}</ref> {{Fossil range|160|0|earliest=168}}
| image = SpottedSalamander.jpg
| image_width = 250px
| image_caption = [[Spotted:en:Eastern salamanderTiger Salamander|ਪੂਰਬੀ ਬਾਘ ਸੈਲਾਮੈਂਡਰ]], ''Ambystoma maculatumtigrinum''
| regnum = [[ਜੰਤੂ]]
| taxon = Urodela
| phylum = [[ਕੋਰਡਾਟਾ]] (Chordata)
| authority = [[André Marie Constant Duméril|Duméril]], 1806
| classis = [[ਜਲਥਲੀ]] (Amphibia)
| range_map = Cypron-Range Caudata.svg
| subclassis = ਲਿਸਐਮਫੀਬਿਆ (Lissamphibia)
| range_map_caption = Native distribution of salamanders (in green)
| ordo = '''Caudata'''
| subdivision_ranks = [[Suborder]]s
| ordo_authority = [[:en:Giovanni Antonio Scopoli|ਸਕੋਪੋਲੀ]], 1777
| range_map = Distribution.caudata.1.png
| range_map_width = 250px
| range_map_caption =
| subdivision_ranks = [[Suborder]]s
| subdivision =
[[:en:Cryptobranchoidea|Cryptobranchoidea]]<br />
[[:en:Salamandroidea|Salamandroidea]]<br />
[[:en:Sirenoidea|Sirenoidea]]
}}
'''ਸੈਲਾਮੈਂਡਰ'''[[ਜਲਥਲੀ]] ਦੀ ਲੱਗਪੱਗ 500 ਪ੍ਰਜਾਤੀਆਂ ਦਾ ਇੱਕ ਆਮ ਨਾਮ ਹੈ । ਇਨ੍ਹਾਂ ਨੂੰ ਆਮ ਤੌਰ ਤੇ ਇਨ੍ਹਾਂ ਦੇ ਪਤਲੇ ਸਰੀਰ, ਛੋਟੀ ਨੱਕ ਅਤੇ ਲੰਮੀ ਪੂਛ, ਇਨ੍ਹਾਂ ਦੀਆਂ ਛਿਪਕਲੀ-ਵਰਗੀਆਂ ਵਿਸ਼ੇਸ਼ਤਾਵਾਂ ਨਾਲ ਪਛਾਣਿਆ ਜਾਂਦਾ ਹੈ। ਅੱਜ ਇਸਦੀਆਂ ਪ੍ਰਜਾਤੀਆਂ ਵਿਗਿਆਨਿਕ ਨਾਮ ਉਰੋਡੇਲੋ ਦੇ ਤਹਿਤ ਆਉਂਦੀਆਂ ਹਨ। ਸੈਲਾਮੈਂਡਰ ਦੀ ਵਿਭਿੰਨਤਾ ਉੱਤਰੀ ਅਰਧਗੋਲੇ ਖੇਤਰ ਵਿੱਚ ਸਭ ਤੋਂ ਵੱਧ ਹੈ ਅਤੇ ਜਿਆਦਾਤਰ ਪ੍ਰਜਾਤੀਆਂ ਹੋਲਰਕਟਿਕ ਈਕੋਜ਼ਨ ਵਿੱਚ ਮਿਲਦੀਆਂ ਹਨ, ਅਤੇ ਨਵ-ਤਪਤਖੰਡੀ ਖੇਤਰ ਵਿੱਚ ਵੀ ਕੁਝ ਪ੍ਰਜਾਤੀਆਂ ਮੌਜੂਦ ਹਨ।