ਇੰਡੀਅਨ ਪ੍ਰੀਮੀਅਰ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋNo edit summary
ਲਾਈਨ 22:
}}
'''ੲਿੰਡੀਅਨ ਪ੍ਰੀਮੀਅਰ ਲੀਗ''' ('''ਆੲੀ.ਪੀ.ਐੱਲ.''') ੲਿੱਕ [[ਭਾਰਤ]] ਵਿੱਚ ਹੋਣ ਵਾਲੀ [[ਕ੍ਰਿਕਟ]] ਪ੍ਰਤੀਯੋਗਤਾ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਾਮਜ਼ਦ ਟੀਮਾਂ ਭਾਗ ਲੈਂਦੀਆਂ ਹਨ। ੲਿਹ ਲੀਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰ [[ਲਲਿਤ ਮੋਦੀ]] ਦੁਆਰਾ 2007 ਵਿੱਚ ਸ਼ੁਰੂ ਕੀਤੀ ਗੲੀ ਸੀ ਅਤੇ ਹਰ ਸਾਲ ਅਪ੍ਰੈਲ-ਮੲੀ ਮਹੀਨੇ ਵਿੱਚ ਕਰਵਾੲੀ ਜਾਂਦੀ ਹੈ।<ref name=BBC2009>{{cite news |title=IPL confirms South Africa switch |url=http://news.bbc.co.uk/sport2/hi/cricket/7958664.stm |date=24 March 2009 |publisher=BBC |accessdate=12 February 2015}}</ref>
ੲਿੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀਆਂ ਬਿਹਤਰੀਨ ਕ੍ਰਿਕਟ ਲੀਗਾਂ ਵਿੱਚੋਂ ੲਿੱਕ ਹੈ ਅਤੇ ਦੁਨੀਆ ਦੀ ਛੇਵੀਂ ਸਭ ਤੋਂ ਮਸ਼ਹੂਰ ਖੇਡ ਲੀਗ ਹੈ।<ref>{{cite news|title=Big Bash League jumps into top 10 of most attended sports leagues in the world|url=http://www.smh.com.au/sport/cricket/big-bash-league-jumps-into-top-10-of-most-attended-sports-leagues-in-the-world-20160110-gm2w8z.html|accessdate=5 April 2016|work=Sydney Morning Herald}}</ref> ਸਪਾਂਸਰ ਦੇ ਕਾਰਣਾਂ ਲਈ ਆਧਿਕਾਰਿਕ ਤੌਰ ਤੇ ਵਿਵੋ ਇੰਡੀਅਨ ਪ੍ਰੀਮੀਅਰ ਲੀਗ ਵੀ ਕਿਹਾ ਜਾਂਦਾ ਹੈ।
 
[[ਟਵੰਟੀ-20]] ਕ੍ਰਿਕਟ ਨੂੰ ਇਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ, ਫਿਲਮੀ ਸਿਤਾਰਿਆਂ ਨੂੰ ਕ੍ਰਿਕਟ ਦੇ ਨਾਲ ਜੋੜ ਕੇ ਅਤੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਣਾਈਆਂ ਗਈਆਂ ਟੀਮਾਂ ਵਿਚਾਲੇ ਮੈਚ ਕਰਾਉਣੇ ਆਈ. ਪੀ.ਐਲ. ਦਾ ਵੱਡਾ ਕਾਰਜ ਹੈ। ਇਕੋ ਦੇਸ਼ ਵਿਚਲੀਆਂ ਕਲੱਬ ਟੀਮਾਂ ਦਰਮਿਆਨ ਮੈਚ ਕਰਾਉਣੇ, ਸਭ ਤੋਂ ਪਹਿਲਾਂ ਕ੍ਰਿਕਟ ਅਤੇ ਟਵੰਟੀ-20 ਦੇ ਜਨਮਦਾਤਾ ਦੇਸ਼ ਇੰਗਲੈਂਡ ਨੇ ਸ਼ੁਰੂ ਕੀਤੇ ਸਨ, ਜਿੱਥੇ ਕਿ ਗਰਮੀਆਂ ਦੇ ਸ਼ੁਰੂ ਹੁੰਦੇ ਸਾਰ ਹੀ ਕਾਊਂਟੀ ਕ੍ਰਿਕਟ ਹੇਠ ਅਲੱਗ-ਅਲੱਗ ਕਾਊਂਟੀ ਟੀਮਾਂ ਯਾਨੀ ਕਲੱਬਾਂ ਦੇ ਕ੍ਰਿਕਟ ਮੈਚ ਹੋਇਆ ਕਰਦੇ ਸਨ। ਉਸੇ ਤਰਜ਼ ਉਤੇ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਅਤੇ ਸੂਬਿਆਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਆਪਸ ਵਿੱਚ ਭਿੜਾਇਆ ਜਾਂਦਾ ਹੈ।