ਸਰਸਵਤੀ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 27:
:ਹੱਥ ਵਿੱਚ ਵੀਣਾ, ਕੰਵਲ ਫੁਲ ਵਿਚ ਵਿਰਾਮਾਨ ॥
 
ਕਿਹਾ ਜਾਂਦਾ ਹੈ ਕਿ ਬ੍ਰਹਮਾ ਇਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਇਸ ਤੇ ਮੋਹਿਤ ਹੋ ਗਿਆ। ਇਸ ਨੇ ਆਪਣੇ ਆਪ ਨੂੰ ਬ੍ਰਹਮਾ ਤੋਂ ਛੁਪਾਣਾ ਚਾਹਿਆ। ਬ੍ਰਹਮਾ ਨੇ ਚਾਰ ਸਿਰ ਧਾਰਨ ਕਰ ਲਏ ਤਾਂ ਕਿ ਇਹ ਸੁਦੰਰੀ ਉਸ ਦੀ ਨਜ਼ਰ ਤੋਂ ਛਿਪ ਕੇ ਕਿਸੇ ਪਾਸੇ ਨਾ ਜਾ ਸਕੇ। ਅੰਤ ਨੂੰ ਤੰਗ ਆ ਕੇ ਜਦ ਸੁਰਸਤੀ ਉੱਪਰ ਆਕਾਸ਼ ਵਲ ਉੜ ਪਈ ਤਦ ਬ੍ਰਹਮਾ ਨੇ ਆਪਣਾ ਪੰਜਵਾਂ ਸਿਰ ਤਾਲੂ ਤੇ ਲਾ ਲਿਆ। ਇਸ ਦੀ ਇਤਨੀਇੰਨੀ ਗਿਰਾਵਟ ਨੂੰ ਵੇਖ ਸ਼ਿਵ ਜੀ ਨੂੰ ਕ੍ਰੋਧ ਆਇਆ, ਉਸ ਨੇ ਬ੍ਰਹਮਾ ਦੇ ਸਿਰ ਤੇ ਚਪੇੜ ਮਾਰੀ। ਹੱਥ ਸਿਰ ਨਾਲ ਚੰਬੜ ਗਿਆ। ਫਿਰ ਸ਼ਿਵ ਜੀ ਨੇ ਤ੍ਰਿਸੂਲ ਨਾਲ ਸਿਰ ਕੱਟ ਦਿੱਤਾ।
 
{{ਹਿੰਦੂ-ਅਧਾਰ}}