ਮਨੁੱਖੀ ਅੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Schematic diagram of the human eye pa.svg|right|ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼]]
[[File:Human left eye.jpg|thumb]]
'''ਮਨੁੱਖੀ ਅੱਖ''' ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿੱਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ। ਮਨੁੱਖੀ ਅੱਖ ੧ ਕ੍ਰੋੜ ਵੱਖ ਵੱਖ ਰੰਗ ਪਹਿਚਾਣ ਸਕਦੀ ਹੈ।
ਹੋਰ ਥਣਧਾਰੀ ਜੀਵਾਂ ਦੀਆਂ ਅੱਖਾਂ ਵਾਂਗ ਮਨੁੱਖੀ ਅੱਖ ਦੇ ਪਰਦੇ ਦੀਆਂ ਬਿੰਬ ਨਾ ਬਨਾਉਣ ਵਾਲੀਆਂ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਕਾਵਾਂ ਰੌਸ਼ਨੀ ਦੇ ਇਸ਼ਾਰੇ ਨੂੰ ਪ੍ਰਾਪਤ ਹੋਣ ਤੇ ਪੁਤਲੀ ਦਾ ਆਕਾਰ ਨਿਯਮਿਤ ਕਰਦੀਆਂ ਹਨ, ਮੈਲਾਟੋਨਿਨ ਹਾਰਮੋਨ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਉਸ ਨੂੰ ਬਿਲਕੁਲ ਦਬਾਅ ਦਿੰਦੀਆਂ ਹਨ ਅਤੇ ਸਰੀਰ ਘੜੀ ਦੀ ਸੈਟਿੰਗ ਕਰਦੀਆਂ ਹਨ।