ਮਿਕ ਜੈਗਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | honorific_prefix = ਸਰ | name = ਮਾਈਕਲ ਜੈਗਰ | alias = ਮਿਕ ਜੈਗਰ..." ਨਾਲ਼ ਸਫ਼ਾ ਬਣਾਇਆ ਟੈਗ: 2017 source edit |
No edit summary ਟੈਗ: 2017 source edit |
||
ਲਾਈਨ 27:
}}
}}
'''ਸਰ ਮਾਈਕਲ ਫਿਲਿਪ ਜੈਗਰ''' (ਜਨਮ 26 ਜੁਲਾਈ 1943), ਜਿਸਨੂੰ ਪੇੇਸ਼ੇਵਰ ਤੌਰ ਤੇ ''ਮਿਕ ਜੈਗਰ''ਵਜੋਂ ਵੀ ਜਾਣਿਆ ਜਾਂਦਾ ਹੈ ਇਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ [[ਦ ਰੋਲਿੰਗ ਸਟੋਨਸ]] ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅਤੇ ਉਹ ਰੌਕ ਸੰਗੀਤ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ।<ref name="allmusic"/> ਉਸਦੀ ਵੱਖਰੀ ਆਵਾਜ਼ ਅਤੇ ਪ੍ਰਦਰਸ਼ਨ ਕਰਕੇ, [[ਕੀਥ ਰਿਚਰਡਸ]] ਦੇ ਗਿਟਾਰ ਸਟਾਈਲ ਦੇ ਨਾਲ, ਰੋਲਿੰਗ ਸਟੋਨਸ ਦੇ ਬੈਂਡ ਕੈਰੀਅਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਮੀਡੀਆ ਵਿੱਚ ਜੈਗਰ ਦੀ ਪ੍ਰਸਿੱਧੀ ਹੋਈ ਜਦੋਂ ਉਸਨੂੰ ਮੰਨਿਆ ਕਿ ਉਹ ਨਸ਼ੇ ਕਰਦਾ ਹੈ ਅਤੇ ਉਸਦੇ ਕਈ ਲੋਕਾਂ ਨਾਲ ਰੁਮਾਂਚਿਕ ਰਿਸ਼ਤੇ ਵੀ ਹਨ।
==ਹਵਾਲੇ==
{{ਹਵਾਲੇ}}
|