ਬੈਨ-ਹਰ (1959 ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox film | name = ਬੈਨ-ਹਰ | image = Ben hur 1959 poster.jpg | image_size = | caption = ਫ਼ਿਲ..." ਨਾਲ਼ ਸਫ਼ਾ ਬਣਾਇਆ
ਟੈਗ: 2017 source edit
 
No edit summary
ਟੈਗ: 2017 source edit
ਲਾਈਨ 22:
| gross = $146.9 ਮਿਲੀਅਨ (ਪਹਿਲੀ ਰਿਲੀਜ਼) <!-- Please refer to the Box office section -->
}}
 
 
'''''ਬੈਨ-ਹਰ''''' (ਜਾਂ '''''ਬੈਨਹਰ''''') 1959 ਦੀ ਇੱਕ ''ਮਹਾਂਕਾਵਿਆਤਕ ਫ਼ਿਲਮ'' ਹੈ ਜਿਸਨੂੰ [[ਵਿਲੀਅਮ ਵਾਈਲਰ]] ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਅਤੇ 1980 ਵਿੱਚ ''ਲਿਖੇ ਲਿਊ ਵੈਲੇਸ'' ਦੇ ਨਾਵਲ ਦਾ ਤੀਜਾ ਫ਼ਿਲਮੀ ਰੂਪਾਂਤਰਣ ਹੈ। ਇਸਦਾ ਪ੍ਰੀਮੀਅਰ 18 ਨਵੰਬਰ 1959 ਨੂੰ [[ਨਿਊ ਯਾਰਕ|ਨਿਊਯਾਰਕ]] ਦੇ ਇੱਕ ਥੀਏਟਰ ਵਿੱਚ ਕੀਤਾ ਗਿਆ ਸੀ। ਇਸ ਫ਼ਿਲਮ ਨੇ ਪਹਿਲੀ ਵਾਰ ਵਿੱਚ 11 ਅਕਾਦਮੀ ਇਨਾਮ ਜਿੱਤ ਕੇ ਰਿਕਾਰਡ ਕਾਇਮ ਕੀਤਾ ਸੀ ਅਤੇ ਇਸਦੀ ਬਰਾਬਰੀ ਸਿਰਫ਼ ਦੁਆਰਾ [[ਟਾਈਟੈਨਿਕ (1997 ਫਿਲਮ)|ਟਾਈਟੈਨਿਕ]] ਦੇ ਦੁਆਰਾ ਹੀ ਕੀਤੀ ਗਈ ਸੀ। ਇਹ ਫ਼ਿਲਮ 44 ਸਾਲ ਤੱਕ ਇੱਕੋ-ਇੱਕ ਫ਼ਿਲਮ ਬਣੀ ਰਹੀ ਜਿਸਨੇ ਸਭ ਤੋਂ ਵਧੀਆ ਅਦਾਕਾਰ ਅਤੇ ਸਭ ਤੋਂ ਵਧੀਆ ਸਹਾਇਕ ਅਦਾਕਾਰ ਦੋਵਾਂ ਲਈ ਹੀ ਆਸਕਰ ਜਿੱਤਿਆ ਸੀ, ਜਿਸ ਪਿੱਛੋਂ [[ਮਿਸਟਿਕ ਰਿਵਰ]] ਨੂੰ ਹੀ ਇਹ ਇਨਾਮ ਮਿਲਿਆ ਸੀ।
 
==ਹਵਾਲੇ==
{{ਹਵਾਲੇ}}